ਜਦ ਜਦ ਵੀ ਡੁੱਬੀ ਬੇੜੀ, ਪਾਣੀ ਅੰਦਰ ਤੀਕ ਵੜਿਆ ਐ, ਕੌਣ ਕਹੇ, ਬਾਹਰੀ ਸ਼ਾਸ਼ਕਾਂ ਖੁੱਦ ਰਾਜ ਹੈ ਕੀਤਾ, ਕੁੰਡਾ ਖੋਲਣ ਲਈ, ਦਰਾਂ ਵਿੱਚ ਵੀ ਤਾਂ ਕੋਈ ਖੜ੍ਹਿਆ ਐ, ਸੁਣਿਆ ਚਾਰ ਵੇਦਾਂ ਦਾ, ਗਿਆਤਾ ਵੀ ਮਰ ਗਿਆ, ਕਿਉਕਿ ਭੇਤੀ ਘਰ ਦਾ, ਜਦੋਂ ਦੂਜੇ ਪਾਸੇ ਜਾ ਖੜ੍ਹਿਆ ਐ । #0714P22032021 ©Dawinder Mahal ਜਦ ਜਦ ਵੀ ਡੁੱਬੀ ਬੇੜੀ, ਪਾਣੀ ਅੰਦਰ ਤੀਕ ਵੜਿਆ ਐ, ਕੌਣ ਕਹੇ, ਬਾਹਰੀ ਸ਼ਾਸ਼ਕਾਂ ਖੁੱਦ ਰਾਜ ਹੈ ਕੀਤਾ, ਕੁੰਡਾ ਖੋਲਣ ਲਈ, ਦਰਾਂ ਵਿੱਚ ਵੀ ਤਾਂ ਕੋਈ ਖੜ੍ਹਿਆ ਐ, ਸੁਣਿਆ ਚਾਰ ਵੇਦਾਂ ਦਾ, ਗਿਆਤਾ ਵੀ ਮਰ ਗਿਆ,