Nojoto: Largest Storytelling Platform

World Poetry Day 21 March ਲਿਖਿਆ ਕੀ ਏ ਗਗਨ ਨੇ ਹਾਲੇ,

World Poetry Day 21 March ਲਿਖਿਆ ਕੀ ਏ ਗਗਨ ਨੇ ਹਾਲੇ,
ਸ਼ੁਰੂਆਤਾਂ ਅੰਤ ਦਾ ਰੂਪ ਲੈ ਰਹੀਆਂ ਨੇ...

ਟੁੱਟੀਆਂ ਵੰਗਾਂ ਦਰਦ ਲੁਕਾਉਣ,
ਧਾਹਾਂ ਲਹੂ ਦੀਆਂ ਵਹਿ ਰਹੀਆਂ ਨੇ...

ਕਦੇ ਭਰੂਣ ਮਰੀ ਮੈਂ ਜਾਂ ਦਾਜ ਸਾੜੇ,
ਧੀਆਂ ਕਿਸਮਤ ਮੰਨ ਸਭ ਸਹਿ ਰਹੀਆਂ ਨੇ...

ਅੱਗੇ ਸਾਰਿਆਂ ਤੋਂ ਜਾਣਾ ਸੁਪਨਾ ਏ,
ਘਰ ਆਪਣਿਆਂ ਚ ਹੀ ਵਾਂਗ ਕ਼ੈਦੀ ਰਹਿ ਰਹੀਆਂ ਨੇ...

ਟੁੱਟੀ ਕਲਮ ਵੀ ਦਰਦ ਲਿਖਦੀ ਦੀ,
ਬਸ ਗੂੰਗੇ ਅਲਫਾਜ਼ ਕਹਿ ਰਹੀ ਹਾਂ ਮੈਂ....

++ਗਗਨਦੀਪ ਕੌਰ ਸੂਮਲ++ ਮਾਲਿਕ ਜਜ਼ਬਾਤਾਂ ਦੇ
#ਗਗਨ 
#ਸਿਮਰਨ 
#ਜਸ
#dreamteamsangrur
#dtwo
#sangrur
World Poetry Day 21 March ਲਿਖਿਆ ਕੀ ਏ ਗਗਨ ਨੇ ਹਾਲੇ,
ਸ਼ੁਰੂਆਤਾਂ ਅੰਤ ਦਾ ਰੂਪ ਲੈ ਰਹੀਆਂ ਨੇ...

ਟੁੱਟੀਆਂ ਵੰਗਾਂ ਦਰਦ ਲੁਕਾਉਣ,
ਧਾਹਾਂ ਲਹੂ ਦੀਆਂ ਵਹਿ ਰਹੀਆਂ ਨੇ...

ਕਦੇ ਭਰੂਣ ਮਰੀ ਮੈਂ ਜਾਂ ਦਾਜ ਸਾੜੇ,
ਧੀਆਂ ਕਿਸਮਤ ਮੰਨ ਸਭ ਸਹਿ ਰਹੀਆਂ ਨੇ...

ਅੱਗੇ ਸਾਰਿਆਂ ਤੋਂ ਜਾਣਾ ਸੁਪਨਾ ਏ,
ਘਰ ਆਪਣਿਆਂ ਚ ਹੀ ਵਾਂਗ ਕ਼ੈਦੀ ਰਹਿ ਰਹੀਆਂ ਨੇ...

ਟੁੱਟੀ ਕਲਮ ਵੀ ਦਰਦ ਲਿਖਦੀ ਦੀ,
ਬਸ ਗੂੰਗੇ ਅਲਫਾਜ਼ ਕਹਿ ਰਹੀ ਹਾਂ ਮੈਂ....

++ਗਗਨਦੀਪ ਕੌਰ ਸੂਮਲ++ ਮਾਲਿਕ ਜਜ਼ਬਾਤਾਂ ਦੇ
#ਗਗਨ 
#ਸਿਮਰਨ 
#ਜਸ
#dreamteamsangrur
#dtwo
#sangrur

ਮਾਲਿਕ ਜਜ਼ਬਾਤਾਂ ਦੇ #ਗਗਨ #ਸਿਮਰਨ #ਜਸ #dreamteamsangrur #dtwo #sangrur