ਮੋਹਬੱਤ ਡੋਬ ਦਿੰਦੀ ਵੱਡੇ ਵੱਡੇ ਤਾਰੂਆ ਨੂੰ, ਐਵੇਂ ਮਾਣ ਨਾ ਇਸ਼ਕ ਦਾ ਕਰ ਮੀਆਂ, ਰਾਂਝੇ ਤੇ ਮਹੀਂਵਾਲ ਇਸ ਨੇ ਮੋਏ ਕਈ ਨੇ, ਤੂੰ ਵੀ ਰੱਖ ਕਰਮਨ ਪਿਆਰ ਦਾ ਡਰ ਮੀਆਂ ।, ਲੇਖਕ ਕਰਮਨ ਪੁਰੇਵਾਲ ©Karman Purewal #ਪੰਜਾਬੀ #KARMANPUREWAL #punjabishayari #punjabistatus #Punjabi #post #Live #story #IntimateLove