Nojoto: Largest Storytelling Platform

ਬੋਲ ਸਕਦੇ ਆ ਅਸੀਂ ਵੀ ਬਹੁਤ ਕੁਝ , ਪਰ ਸਾਨੂੰ ਇਹ ਸਿਖਾਇਆ ਨ

ਬੋਲ ਸਕਦੇ ਆ ਅਸੀਂ ਵੀ ਬਹੁਤ ਕੁਝ ,
ਪਰ ਸਾਨੂੰ ਇਹ ਸਿਖਾਇਆ ਨਹੀਂ ਗਿਆ ।
ਇੱਜਤ ਖੁੱਦ ਕਮਾਉਣੀ ਸਿੱਖੀ ਆ ਪੁੱਤ ,
ਐਵੇਂ ਬਦਨਾਮ ਕਰ ਕਿਸੇ ਨੂੰ, ਦਿੱਲ ਚ ਜਗ੍ਹਾ ਬਣਾਉਣੀ ,
ਸਾਥੋਂ ਤੇਰੇ ਵਾਂਗ ਇਹ ਕਿਰਦਾਰ ਅਪਣਾਇਆ ਨਹੀਂ ਗਿਆ ...
ਅਪਣਾਇਆ ਨਹੀਂ ਗਿਆ  । #depression #lonely #dhokha #matlabiyaar #haters #nojoto