Nojoto: Largest Storytelling Platform

ਹੁਣ ਤੇਰੀ ਰੱਬੀ ਲਿਆਕਤ ਨੂੰ ਕਿਵੇਂ ਨਜ਼ਰਅੰਦਾਜ ਕਰਾਂ ਸੱਜਣਾ

ਹੁਣ ਤੇਰੀ ਰੱਬੀ ਲਿਆਕਤ ਨੂੰ ਕਿਵੇਂ ਨਜ਼ਰਅੰਦਾਜ ਕਰਾਂ ਸੱਜਣਾਂ,
ਤੇਰੇ ਚਿਹਰੇ ਦੇ ਨੂਰ ਤੋਂ ਸਾਨੂੰ ਰੱਬ ਦਿੱਸਦਾ,
ਤੇਰੇ ਇਸ਼ਕ ਦੇ ਗੁਲਾਮ ਹਾਂ ਅਸੀਂ,
ਤਾਹੀਓਂ ਦਿਨ ਰਾਤ ਹੋਵੇ ਤੇਨੂੰ ਸਿੱਜਦਾ,
ਕਦੀ ਤੂੰ ਵੀ ਸਾਡੇ ਇਸ਼ਕ ਦਾ ਅਹਿਸਾਸ ਕਰ ਦੇਖ
ਕਿਵੇਂ ਤੇਰੀ ਯਾਦ ਚ ਸਾਡਾ ਦਿਲ ਰਿਜਦਾ,
ਲੱਖਾਂ ਦੁਨੀਆਂ ਤੇ ਸੋਹਣੇ ਨੇ ਚੇਹਰੇ ਪਰ ਸਾਨੂੰ ਤੇਰੀ ਸਾਦਗੀ ਤੇ 
ਸ਼ਰਮੇਂ ਹਿਆ ਤੋਂ ਇੰਝ ਲੱਗੇ,
ਜਿਵੇਂ ਤੇਰੇ ਚੇਹਰੇ ਤੋਂ ਅਲਾਹੀ ਨੂਰ ਏ ਰਿਸਦਾ..
ਜਿਵੇਂ ਤੇਰੇ ਚੇਹਰੇ ਤੋਂ ਅਲਾਹੀ ਨੂਰ ਏ ਰਿਸਦਾ.. ਨੂਰ

ਨੂਰ