Nojoto: Largest Storytelling Platform

ਮਾਰ ਵੱਡੀਆਂ ਵੱਡੀਆਂ ਗੱਪਾਂ ਲਾਉਂਦੇ ਉਡਾਰਾਂ ਨੇ ਮੇਰਾ ਦੇਸ਼

ਮਾਰ ਵੱਡੀਆਂ ਵੱਡੀਆਂ ਗੱਪਾਂ
ਲਾਉਂਦੇ ਉਡਾਰਾਂ ਨੇ
ਮੇਰਾ ਦੇਸ਼ ਖਾ ਲਿਆ ਏ
ਜ਼ਾਲਮ ਸਰਕਾਰਾਂ ਨੇ।।
ਕਰ ਲੋਕਾਂ ਨੂੰ ਗੁੰਮਰਾਹ
ਆਪ ਲੈਂਦੇ ਸੁਖ ਦਾ ਸਾਹ
ਵਿਚ ਘੁੰਮਦੇ ਕਾਰਾਂ ਨੇ
ਮੇਰਾ ਦੇਸ਼ ਖਾ ਲਿਆ ਏ
ਜ਼ਾਲਮ ਸਰਕਾਰਾਂ ਨੇ।
ਬੇਰੁਜ਼ਗਾਰ ਵਿਚਾਰੇ ਕੀ ਕਰਦੇ
ਨਿੱਤ ਲੈ ਕੇ ਫਾਂਸੀ ਨੇ ਮਰਦੇ
ਕੲੀ ਲਾਉਂਦੇ ਵਿਦੇਸ਼ਾਂ ਚ ਡਾਰਾਂ ਨੇ
ਮੇਰਾ ਦੇਸ਼ ਖਾ ਲਿਆ ਏ
ਜ਼ਾਲਮ ਸਰਕਾਰਾਂ ਨੇ।
ਬੜੀ ਮੁਸ਼ਕਲ ਨਾਲ ਆਜ਼ਾਦੀ ਮਿਲੀ ਸੀ
ਰੋਂਦੀ ਰੂਹ ਮਸਾਂ ਕਿਤੇ ਖਿਲੀ ਸੀ
ਦੇਸ਼ ਫਿਰ ਗੁਲਾਮ ਕਰ ਲਿਆ 
ਇੰਨਾ ਕਾਲੀਆਂ ਸਰਕਾਰਾਂ ਨੇ
ਮੇਰਾ ਦੇਸ਼ ਖਾ ਲਿਆ ਏ
ਜ਼ਾਲਮ ਸਰਕਾਰਾਂ ਨੇ।। ##ਮੇਰਾ ਦੇਸ਼ ਖਾ ਲਿਆ ਏ
##ਜ਼ਾਲਮ ਸਰਕਾਰਾਂ ਨੇ
ਮਾਰ ਵੱਡੀਆਂ ਵੱਡੀਆਂ ਗੱਪਾਂ
ਲਾਉਂਦੇ ਉਡਾਰਾਂ ਨੇ
ਮੇਰਾ ਦੇਸ਼ ਖਾ ਲਿਆ ਏ
ਜ਼ਾਲਮ ਸਰਕਾਰਾਂ ਨੇ।।
ਕਰ ਲੋਕਾਂ ਨੂੰ ਗੁੰਮਰਾਹ
ਆਪ ਲੈਂਦੇ ਸੁਖ ਦਾ ਸਾਹ
ਵਿਚ ਘੁੰਮਦੇ ਕਾਰਾਂ ਨੇ
ਮੇਰਾ ਦੇਸ਼ ਖਾ ਲਿਆ ਏ
ਜ਼ਾਲਮ ਸਰਕਾਰਾਂ ਨੇ।
ਬੇਰੁਜ਼ਗਾਰ ਵਿਚਾਰੇ ਕੀ ਕਰਦੇ
ਨਿੱਤ ਲੈ ਕੇ ਫਾਂਸੀ ਨੇ ਮਰਦੇ
ਕੲੀ ਲਾਉਂਦੇ ਵਿਦੇਸ਼ਾਂ ਚ ਡਾਰਾਂ ਨੇ
ਮੇਰਾ ਦੇਸ਼ ਖਾ ਲਿਆ ਏ
ਜ਼ਾਲਮ ਸਰਕਾਰਾਂ ਨੇ।
ਬੜੀ ਮੁਸ਼ਕਲ ਨਾਲ ਆਜ਼ਾਦੀ ਮਿਲੀ ਸੀ
ਰੋਂਦੀ ਰੂਹ ਮਸਾਂ ਕਿਤੇ ਖਿਲੀ ਸੀ
ਦੇਸ਼ ਫਿਰ ਗੁਲਾਮ ਕਰ ਲਿਆ 
ਇੰਨਾ ਕਾਲੀਆਂ ਸਰਕਾਰਾਂ ਨੇ
ਮੇਰਾ ਦੇਸ਼ ਖਾ ਲਿਆ ਏ
ਜ਼ਾਲਮ ਸਰਕਾਰਾਂ ਨੇ।। ##ਮੇਰਾ ਦੇਸ਼ ਖਾ ਲਿਆ ਏ
##ਜ਼ਾਲਮ ਸਰਕਾਰਾਂ ਨੇ
gurtej226723

Gurtej Singh

Bronze Star
New Creator

##ਮੇਰਾ ਦੇਸ਼ ਖਾ ਲਿਆ ਏ ##ਜ਼ਾਲਮ ਸਰਕਾਰਾਂ ਨੇ