Nojoto: Largest Storytelling Platform

ਦੁਨੀਆ ਪੈਸਾ ਵੱਧ ਗਿਆ ਪਿਆਰ ਤਾਂ ਘੱਟ ਗਿਆ ਨਫ਼ਰਤ ਵੱਧ ਗਈ

ਦੁਨੀਆ
ਪੈਸਾ ਵੱਧ ਗਿਆ
ਪਿਆਰ ਤਾਂ ਘੱਟ ਗਿਆ
ਨਫ਼ਰਤ ਵੱਧ ਗਈ 
ਸਤਿਕਾਰ ਤਾਂ ਘੱਟ ਗਿਆ
ਮਿੱਠਤ ਘੱਟ ਗਈ
ਕੌੜੀ ਹੋ ਗਈ ਅੱਜ ਤਾਂ ਦੁਨੀਆ
ਤੇਜੀ ਵੱਧ ਗਈ
ਸਬਰ ਤਾਂ ਘੱਟ ਗਿਆ
ਦੁੱਖ ਵੱਧ ਗਏ
ਖੁਸ਼ੀਆਂ ਤਾਂ ਘੱਟ ਗਈਆਂ
ਰੁੱਖੀ ਹੋ ਗਈ ਅੱਜ ਤਾਂ ਦੁਨੀਆ
ਸਭ ਕੁਝ ਹੈਗਾ ਸਕੂਨ ਨਹੀਂ
ਕੁਝ ਕਰ ਦਿਖਾਉਣ ਦਾ ਜਨੂੰਨ ਨਹੀਂ
ਰਾਹ ਪੁੱਠੇ ਵੱਲ ਵੱਧ ਗਈ ਅੱਜ ਤਾਂ ਦੁਨੀਆ
ਚੰਗੀਆਂ ਗੱਲਾਂ  ਘੱਟ ਹੀ ਸੁਣਦੇ
ਮਾੜੀਆਂ ਗੱਲਾਂ ਵੱਲ ਵੱਧ ਗਈ ਅੱਜ ਤਾਂ ਦੁਨੀਆ 
ਦਮਨ ਲਿਖੇ ਕੁਝ ਵੱਖਰਾ ਤੂੰ ਤਾਂ
ਲਿਖਤ ਸੱਚ ਤਾਂ ਦੱਸ ਗਈ ਦੁਨੀਆ
ਝੂਠ ਬੋਲਦੇ
ਸੱਚ ਤਾਂ ਘੱਟ ਹੈ
ਅੱਜ ਤਾ ਬੱਸ ਵੇ ਇਹੋ ਜਿਹੀ ਹੈ ਦੁਨੀਆ

ਦਮਨ ਸਿੰਘ ਬਠਿੰਡਾ

©Daman Singh
  duniyaa
damansingh2139

Daman Singh

New Creator

duniyaa #Poetry

27 Views