Nojoto: Largest Storytelling Platform

ਤੇਰੇ ਜਿਸਮ ਦੀ ਕੋਈ ਚਾਹਤ ਨਹੀਂ ਇਹਦੇ ਨਾਲ ਪੈਂਦੀ ਮੈਨੂੰ ਰਾ

ਤੇਰੇ ਜਿਸਮ ਦੀ ਕੋਈ ਚਾਹਤ ਨਹੀਂ
ਇਹਦੇ ਨਾਲ ਪੈਂਦੀ ਮੈਨੂੰ ਰਾਹਤ ਨਹੀਂ
ਤੇਰੇ ਨਾਲ ਗੱਲ ਕਰਕੇ ਜੋ ਖੁਸ਼ੀ ਮਿਲਦੀ
ਉਹ ਮਿਲਦੀ ਨਹੀਂ ਕਿਸੇ ਹੋਰ ਤੋਂ
ਤੇਰੇ ਜਿਸਮ ਦੀ ਕੋਈ ਚਾਹਤ ਨਹੀਂ
ਇਹਦੇ ਨਾਲ ਪੈਂਦੀ ਮੈਨੂੰ ਰਾਹਤ ਨਹੀਂ
ਤੇਰੇ ਨਾਲ ਗੱਲ ਕਰਕੇ ਜੋ ਖੁਸ਼ੀ ਮਿਲਦੀ
ਉਹ ਮਿਲਦੀ ਨਹੀਂ ਕਿਸੇ ਹੋਰ ਤੋਂ