Nojoto: Largest Storytelling Platform

ਪਤਾ ਨਹੀਂ ਰੋਜ਼ ਕਿੰਨੇ ਜਵਾਨ ਸ਼ਹੀਦ ਹੁੰਦੇ ਨੇ,ਕਿਸੇ ਨੂੰ ਕੋਈ

ਪਤਾ ਨਹੀਂ ਰੋਜ਼ ਕਿੰਨੇ ਜਵਾਨ ਸ਼ਹੀਦ ਹੁੰਦੇ ਨੇ,ਕਿਸੇ ਨੂੰ ਕੋਈ ਸਾਰ ਨਹੀਂ।।
ਦੇਸ਼ ਖ਼ਾਤਿਰ ਹਿੱਕ ਤਾਣ ਕੇ ਖੜਦੇ ਨੇ, ਸ਼ੇਰ ਕਦੇ ਮੰਨਦੇ ਹਾਰ ਨਹੀਂ।।
ਇਹਨਾਂ ਕਰਕੇ ਤਾਂ ਆਪਾਂ ਚੈਨ ਦੀ ਸੌਂਦੇ ਨੇ।।
ਓ ਕਦੀ ਪੁੱਛ ਕੇ ਵੇਖੀਂ ,ਫੌਜੀਆਂ ਦੀਆਂ ਮਾਵਾਂ ਕੋਲੋਂ ,ਓਹਨਾ ਦੇ ਦਿਲ ਕਿਵੇਂ ਅੰਦਰੋਂ ਰੋਂਦੇ ਨੇ।।
🇮🇳🇮🇳salute to Indian army🇮🇳🇮🇳 #IndianArmy#army#loveuarmy

mehrasaab5704

Mehra Saab

New Creator