Nojoto: Largest Storytelling Platform

ਅੱਜ ਸਾਰੇ ਲੋਕ ਲਾਜਵਾਬ ਹੀ ਦਿਸੇ , ਹਰ ਸ਼ਖਸ ਦੇ ਚਿਹਰੇ ਤੇ

ਅੱਜ ਸਾਰੇ ਲੋਕ ਲਾਜਵਾਬ ਹੀ ਦਿਸੇ ,
ਹਰ ਸ਼ਖਸ ਦੇ ਚਿਹਰੇ ਤੇ ਖਾਬ ਹੀ ਦਿਸੇ !
ਕੁਝ ਐਸੇ ਸ਼ਖਸ ਆਏ ਜ਼ਿੰਦਗੀ ਚ ,
ਮੈਨੂੰ ਚੰਗੇ ਲੋਕ ਖਰਾਬ ਹੀ ਦਿਸੇ !
ਮੈਂ ਸੁਣਿਆ ਅੱਜ ਦਿਨ Rose Day ਦਾ ,
ਤਾਂਹੀ ਥਾਂ - ਥਾਂ ਖਿਲਰੇ ਗੁਲਾਬ ਹੀ ਦਿਸੇ !

©mohitmangi #roseday #mohit #mohitmangi #Sa #Be #Punjabi #Rose #roseday
ਅੱਜ ਸਾਰੇ ਲੋਕ ਲਾਜਵਾਬ ਹੀ ਦਿਸੇ ,
ਹਰ ਸ਼ਖਸ ਦੇ ਚਿਹਰੇ ਤੇ ਖਾਬ ਹੀ ਦਿਸੇ !
ਕੁਝ ਐਸੇ ਸ਼ਖਸ ਆਏ ਜ਼ਿੰਦਗੀ ਚ ,
ਮੈਨੂੰ ਚੰਗੇ ਲੋਕ ਖਰਾਬ ਹੀ ਦਿਸੇ !
ਮੈਂ ਸੁਣਿਆ ਅੱਜ ਦਿਨ Rose Day ਦਾ ,
ਤਾਂਹੀ ਥਾਂ - ਥਾਂ ਖਿਲਰੇ ਗੁਲਾਬ ਹੀ ਦਿਸੇ !

©mohitmangi #roseday #mohit #mohitmangi #Sa #Be #Punjabi #Rose #roseday
mohit3385870426362

mohitmangi

New Creator