Nojoto: Largest Storytelling Platform

ਦਿਲ ਦੇ ਅੱਲੇ ਜਖਮਾਂ ਦੀ ਵੇ ਦਵਾਈ ਕਿਹਤੋਂ ਲਵਾ। ਤੇਰੀਆ ਗੈਰ

ਦਿਲ ਦੇ ਅੱਲੇ ਜਖਮਾਂ ਦੀ ਵੇ ਦਵਾਈ ਕਿਹਤੋਂ ਲਵਾ।
ਤੇਰੀਆ ਗੈਰਾਂ ਨਾਲ ਲੱਗੀਆ ਦੀ ਵਧਾਈ ਕਿਹਤੋਂ ਲਵਾ।
ਛੱਡਣਾ ਚਾਹੀਏ ਦੁਨੀਆਂ ਨੂੰ, ਤੇਰੇ ਤੋਂ ਬਿਨਾਂ ਦੱਸ ਵਿਦਾਈ ਕਿਹਤੋਂ ਲਵਾ।
ਤੈਨੂੰ ਰੱਬ ਮੰਨਿਆ ਸੀ ਹੁਣ ਜਕੀਨ ਰੱਬ ਤੋਂ ਵੀ ਉੱਠਿਆ ਏ, ਹੁਣ ਦੱਸ ਤੂੰ ਹੀ ਸੱਜਣਾ ਵੇ ਮੈਂ ਖੁਧਾ ਦੀ ਖੁਦਾਈ ਕਿਹਤੋਂ ਲਵਾ।

nirmaan0740

Nirmaan

New Creator