Nojoto: Largest Storytelling Platform

ਰਬਾ ਕੇਸਾ ਮੀਹ ਕੇਹਰ ਦਾ ਵਰਾ ਦਿੱਤਾ ਕਿੱਸੇ ਦਾ ਤੂੰ ਸਭ ਕੁਝ

ਰਬਾ ਕੇਸਾ ਮੀਹ ਕੇਹਰ ਦਾ ਵਰਾ ਦਿੱਤਾ
ਕਿੱਸੇ ਦਾ ਤੂੰ ਸਭ ਕੁਝ ਖੋ ਲਿਆ
ਕਿੱਸੇ ਦਾ ਘਰ ਬਾਰ ਗਿਆ 
ਕਿਸ ਦਾ ਜਹਾਂ ਗਿਆ
ਨਜ਼ਰ ਮੇਹਰ ਦੀ ਰਖ ਰੱਬਾ 
ਨਾ ਹੋਵੇ ਤੇਰੇ ਤੋਂ ਵਖ ਰੱਬਾ 
ਕਿਤੇ ਗੁਣਾ ਕਰ ਮਾਫ ਰਬਾ 
ਦੇ ਸਭਨੁ ਖੁਸ਼ੀਆ ਦੀ ਸੋਗਾਤ ਰੱਬਾ
🙏ਵਾਹਿਗੁਰੂ ਜੀ 🙏

©Nëélåm Råñï #GarajteBaadal 
#ਰਬਾ ਕੇਸਾ #ਮੀਹ #ਕੇਹਰ ਦਾ ਵਰਾ ਦਿੱਤਾ
ਕਿੱਸੇ ਦਾ ਤੂੰ ਸਭ ਕੁਝ ਖੋ ਲਿਆ
ਕਿੱਸੇ ਦਾ #ਘਰ ਬਾਰ ਗਿਆ 
ਕਿਸ ਦਾ ਜਹਾਂ ਗਿਆ
#ਨਜ਼ਰ #ਮੇਹਰ ਦੀ ਰਖ ਰੱਬਾ 
ਨਾ ਹੋਵੇ ਤੇਰੇ ਤੋਂ #ਵਖ ਰੱਬਾ 
ਕਿਤੇ #ਗੁਣਾ ਕਰ ਮਾਫ ਰਬਾ

#GarajteBaadal #ਰਬਾ ਕੇਸਾ #ਮੀਹ #ਕੇਹਰ ਦਾ ਵਰਾ ਦਿੱਤਾ ਕਿੱਸੇ ਦਾ ਤੂੰ ਸਭ ਕੁਝ ਖੋ ਲਿਆ ਕਿੱਸੇ ਦਾ #ਘਰ ਬਾਰ ਗਿਆ ਕਿਸ ਦਾ ਜਹਾਂ ਗਿਆ #ਨਜ਼ਰ #ਮੇਹਰ ਦੀ ਰਖ ਰੱਬਾ ਨਾ ਹੋਵੇ ਤੇਰੇ ਤੋਂ #ਵਖ ਰੱਬਾ ਕਿਤੇ #ਗੁਣਾ ਕਰ ਮਾਫ ਰਬਾ #ਸਭਨੁ

254 Views