Nojoto: Largest Storytelling Platform

ਜਸ਼ਨਾਂ ਦੇ ਵਿਚ ਤਾਂ ਹਰ ਕੋਈ ਨੱਚ ਲੈਂਦਾ ਜਿਗਰਾ ਚਾਹੀਦਾ ਕੋਈ

ਜਸ਼ਨਾਂ ਦੇ ਵਿਚ ਤਾਂ ਹਰ ਕੋਈ ਨੱਚ ਲੈਂਦਾ
ਜਿਗਰਾ ਚਾਹੀਦਾ ਕੋਈ ਗਮਾ ਵਿਚ ਨੱਚ ਲਏ
ਸਿੱਧੀਆਂ ਰਾਹਾਂ ਤੇ ਤਾਂ ਹਰ ਕੋਈ ਭੱਜ ਲੈਂਦਾ
ਜਿਗਰਾ ਚਾਹੀਦਾ ਰਾਹ ਜੰਗਲਾਂ ਚੋਂ ਰੱਚ ਲਏ
ਦੁਨੀਆ ਦੇ ਵਿਚ ਰੰਗੀਨੀਆਂ ਦੀ ਘਾਟ ਨਹੀਂ
ਜਿਗਰਾ ਚਾਹੀਦਾ ਕੋਈ ਰੋਜ਼ਿਆਂ ਚ ਰੱਜ ਲਏ
ਰੀਸ਼ੂ ਕੀ ਸੁਣਾਵੇ ਕਿੱਸੇ, ਖ਼ੁਦਾ ਦੇ ਫ਼ਰਿਸ਼ਤਿਆਂ ਦੇ
ਜਿਗਰਾ ਚਾਹੀਦਾ ਕੋਈ ਨੰਗਿਆ ਨੂੰ ਕੱਜ ਲਏ  #ਖੁਦਾ #ਫ਼ਰਿਸ਼ਤੇ।     #ਧੰਨਵਾਦ_ਜੀ #yqbhaji
ਜਸ਼ਨਾਂ ਦੇ ਵਿਚ ਤਾਂ ਹਰ ਕੋਈ ਨੱਚ ਲੈਂਦਾ
ਜਿਗਰਾ ਚਾਹੀਦਾ ਕੋਈ ਗਮਾ ਵਿਚ ਨੱਚ ਲਏ
ਸਿੱਧੀਆਂ ਰਾਹਾਂ ਤੇ ਤਾਂ ਹਰ ਕੋਈ ਭੱਜ ਲੈਂਦਾ
ਜਿਗਰਾ ਚਾਹੀਦਾ ਰਾਹ ਜੰਗਲਾਂ ਚੋਂ ਰੱਚ ਲਏ
ਦੁਨੀਆ ਦੇ ਵਿਚ ਰੰਗੀਨੀਆਂ ਦੀ ਘਾਟ ਨਹੀਂ
ਜਿਗਰਾ ਚਾਹੀਦਾ ਕੋਈ ਰੋਜ਼ਿਆਂ ਚ ਰੱਜ ਲਏ
ਰੀਸ਼ੂ ਕੀ ਸੁਣਾਵੇ ਕਿੱਸੇ, ਖ਼ੁਦਾ ਦੇ ਫ਼ਰਿਸ਼ਤਿਆਂ ਦੇ
ਜਿਗਰਾ ਚਾਹੀਦਾ ਕੋਈ ਨੰਗਿਆ ਨੂੰ ਕੱਜ ਲਏ  #ਖੁਦਾ #ਫ਼ਰਿਸ਼ਤੇ।     #ਧੰਨਵਾਦ_ਜੀ #yqbhaji
rishu2984183349154

Rishu

New Creator

#ਖੁਦਾ #ਫ਼ਰਿਸ਼ਤੇ। #ਧੰਨਵਾਦ_ਜੀ #yqbhaji