Nojoto: Largest Storytelling Platform

ਕੀ ਕਿਸਮਤ ਰੱਬਾ ਧੀਆਂ ਦੀ ਲੱਖਾਂ ਚਾਅਵਾਂ ਨੂੰ ਦਿਲ ਵਿਚ ਦਬ

ਕੀ ਕਿਸਮਤ ਰੱਬਾ ਧੀਆਂ ਦੀ 
ਲੱਖਾਂ ਚਾਅਵਾਂ ਨੂੰ ਦਿਲ ਵਿਚ ਦਬਾਇਆ ਜਾਂਦਾ ਵਾ
ਹੋਵੇ ਸੋਹਰਾ ਪਰਿਵਾਰ ਕਿੰਨਾ ਵੀ ਪੜਿਆ ਲਿਖਿਆ 
ਦੇਕੇ ਦੁਨੀਆਂ ਦਾ ਵਾਸਤਾ ਸੁਪਨਿਆਂ ਨੂੰ ਛੁਡਵਾਇਆ ਜਾਂਦਾ ਵਾ 
ਕੋਈ ਵਿਰਲਾ ਹੀ ਸਮਝਦਾ ਏ ਜਜ਼ਬਾਤਾਂ ਨੂੰ 
ਨਹੀਂ ਤਾਂ ਇਥੇ ਘਰਦੀ ਜ਼ਿੰਮੇਵਾਰੀ ਕਹਿ ਕੇ ਮੁਫ਼ਤ ਦੀ ਕੰਮ ਵਾਲੀ ਬਣਾਇਆ ਜਾਂਦਾ ਵਾ

©aulakh _pb02 #dhee #Kismat #Life_experience 
#lightindark