बचपन और बड़े भैया ਜਿਨ੍ਹਾਂ ਦਾ ਕੋਈ ਵਾਰਿਸ ਨਹੀ ਰੱਬ ਆਸਰੇ ਪਲਦੇ ਦੇਖੇ ਮੈਂ ਜੇਹੜੇ ਕਹਿੰਦੇ ਰੱਬ ਦਾ ਕੋਈ ਨਾਮ ਨਹੀਂ ਹੱਥੀਂ ਮਾਲਾ ਮਲਦੇ ਦੇਖੇ ਮੈਂ ਜੇਹੜੇ ਰੋਸ਼ਨੀ ਤੋਂ ਸੀ ਦੂਰ ਰਹਿੰਦੇ ਸ਼ਮਸ਼ਾਨ ਬਾਲਦੇ ਦੇਖੇ ਮੈਂ ਜਿਹੜੇ ਕਹਿੰਦੇ ਅਸੀਂ ਕਦੇ ਬਦਲੇ ਨਹੀ ਇਕ ਪਲ ਚ ਬਦਲਦੇ ਦੇਖੇ ਮੈਂ 'ਪ੍ਰੀਤ' ਲੋਕ ਬਦਲਦੇ ਦੇਖੇ ਮੈਂ ਪ੍ਰੀਤ..