Nojoto: Largest Storytelling Platform

#OpenPoetry ਤੇਰੇ ਨਾਲ ਜ਼ਿੰਦਗੀ ਜੀਨਾ ਚਾਹੁੰਦਾ ਮੈ ਤੇਰੇ 

#OpenPoetry ਤੇਰੇ ਨਾਲ ਜ਼ਿੰਦਗੀ ਜੀਨਾ ਚਾਹੁੰਦਾ ਮੈ
ਤੇਰੇ  ਨਾਲ ਹਰ ਪਲ ਬਿਤਾਉਣਾ ਚਾਹੁੰਦਾ ਮੈਂ
ਤੇਰੇ ਤੋਂ ਇਲਾਵਾ ਹੋਰ ਕਿਸੇ ਵੱਲ ਨਹੀਂ ਤੱਕਦਾ
ਬੱਸ ਇਹ ਹੀ ਮਨ ਨੂੰ ਸਮਝਾਉਣਾ ਚਾਹੁੰਦਾ ਮੈਂ
Dheeru Phillauria ✍️ #nojoto #romatic
#OpenPoetry ਤੇਰੇ ਨਾਲ ਜ਼ਿੰਦਗੀ ਜੀਨਾ ਚਾਹੁੰਦਾ ਮੈ
ਤੇਰੇ  ਨਾਲ ਹਰ ਪਲ ਬਿਤਾਉਣਾ ਚਾਹੁੰਦਾ ਮੈਂ
ਤੇਰੇ ਤੋਂ ਇਲਾਵਾ ਹੋਰ ਕਿਸੇ ਵੱਲ ਨਹੀਂ ਤੱਕਦਾ
ਬੱਸ ਇਹ ਹੀ ਮਨ ਨੂੰ ਸਮਝਾਉਣਾ ਚਾਹੁੰਦਾ ਮੈਂ
Dheeru Phillauria ✍️ #nojoto #romatic