Nojoto: Largest Storytelling Platform

ਸਰਾਪਿਤ ਜਿਹਾਂ ਲੱਗਦੈ ਮੈਨੂੰ ਅਸਮ‌ ਤੇਰਾਂ, ਵੱਡੇ ਵੱਡੇ ਰੁੱ

ਸਰਾਪਿਤ ਜਿਹਾਂ ਲੱਗਦੈ ਮੈਨੂੰ ਅਸਮ‌ ਤੇਰਾਂ,
ਵੱਡੇ ਵੱਡੇ ਰੁੱਖ ਔਰ ਮੀਂਹ ਦੇ ਪਾਣੀ ਨਾਲ ਕਾਲੇ ਹੋਏ ੳੁਨ੍ਹਾਂ ਦੇ ਤਣੇ,
ੳੁਨ੍ਹਾਂ ਦੇ ਥੱਲੇ ਉੱਗਿਆ ਉਹ ਜੰਗਲੀਂ ਜਿਹਾ ਵੱਡਾ ਵੱਡਾ ਘਾਹ,
ਔਰ ਉਪਰ ਲੱਗੇ ਵੱਡੇ ਵੱਡੇ ਚਿੱਟੇ ਰੰਗ ਦੇ ਜਾਲੇ ਜੋ ਹਰੇ ਪੱਤਿਆਂ ਨੂੰ ਹੌਲੀ ਹੌਲੀ ਕਾਲੇ ਕਰ ਰਹੇ ਨੇ।
ਔਰ ਨੀਚੇ ਬੈਠਣ ਲਈ ਸੋਚਣ ਵਾਲੇ ਬੰਦੇ ਦੀ ਇਨਾਂ ਵੱਲ ਵੇਖ ਕੇ ਹੀ ਸਲਾਹ ਬਦਲ ਜਾਵੇ।
ਪਤਾ ਨਹੀਂ ਕਿਉਂ ਸਰਾਪਿਤ ਜਿਹਾਂ ਲੱਗਦੈ ਮੈਨੂੰ ਅਸਮ‌ ਤੇਰਾਂ।।  

✍️ ਜਰਨੈਲ ਸਿੰਘ ਅਟਵਾਲ

©Jabar Jang Singh meke
#lockdown2021