Nojoto: Largest Storytelling Platform

ਜਿਹੜਾ ਸੁੱਤਾ ਨਹੀ ਕਦੇ ਅਸਮਾਨ ਥੱਲੇ ਓਹਨੂੰ ਕੀ ਪਤਾ ਤਾਰ

ਜਿਹੜਾ ਸੁੱਤਾ ਨਹੀ ਕਦੇ 
ਅਸਮਾਨ ਥੱਲੇ 
ਓਹਨੂੰ ਕੀ ਪਤਾ 
ਤਾਰੇ ਕੀ ਹੁੰਦੇ ਆ

ਆਸ਼ਿਕ ਨੂੰ ਤਾਂ ਸਿਰਫ ਆਪਣੀ 
ਮਹਿਬੂਬ ਦਿਖਦੀ ਆ
ਓਹਨੂੰ ਕੀ ਪਤਾ
ਲਾਰੇ ਕੀ ਹੁੰਦੇ ਆ...
(ਰਾਜ਼) #laare #mehboobdikhdiaa #ਰਾਜ਼ #muktsar #punjab
ਜਿਹੜਾ ਸੁੱਤਾ ਨਹੀ ਕਦੇ 
ਅਸਮਾਨ ਥੱਲੇ 
ਓਹਨੂੰ ਕੀ ਪਤਾ 
ਤਾਰੇ ਕੀ ਹੁੰਦੇ ਆ

ਆਸ਼ਿਕ ਨੂੰ ਤਾਂ ਸਿਰਫ ਆਪਣੀ 
ਮਹਿਬੂਬ ਦਿਖਦੀ ਆ
ਓਹਨੂੰ ਕੀ ਪਤਾ
ਲਾਰੇ ਕੀ ਹੁੰਦੇ ਆ...
(ਰਾਜ਼) #laare #mehboobdikhdiaa #ਰਾਜ਼ #muktsar #punjab