Nojoto: Largest Storytelling Platform

ਤਰੱਕੀ ਦੀ ਰਾਹ ਪੰਜਾਬ ਸਿਵਿਆਂ ਦੇ ਰਾਹ ਮੇਰਾ ਨਾਂ ਬੋਲਦਾ।

ਤਰੱਕੀ ਦੀ ਰਾਹ ਪੰਜਾਬ

ਸਿਵਿਆਂ ਦੇ ਰਾਹ ਮੇਰਾ ਨਾਂ ਬੋਲਦਾ।
ਮਰਨੇ ਤੋਂ ਬਾਅਦ ਮਸ਼ਹੂਰ ਹੋਇਆ ਤਾਂ ਬੋਲਦਾ।
ਬਨ੍ਹੇਰੇ ਉੱਤੇ ਬੈਠਾ ਕਾਂ ਬੋਲਦਾ।
ਸੱਜਣਾ ਦਾ ਨਾਂ ਬੋਲਦਾ।
ਪ੍ਰੀਤ ਦਾ ਮੋਇਆ ਹਰ ਚਾਅ ਬੋਲਦਾ।
ਰਾਖ ਉੱਡੀ ਸਿਵਿਆਂ ਤੋਂ ਹਵਾ ਬਣ ਤਾਂ ਬੋਲਦਾ।
ਤਾਇਉ ਹਰ ਗੱਭਰੂ ਸਿਵਿਆਂ ਦਾ ਰਾਹ ਟੋਲਦਾ।
ਮੈਂ ਤਰੱਕੀ ਦੀ ਰਾਹ ਪੰਜਾਬ ਬੋਲਦਾ।

ਪ੍ਰੀਤ
Preet
preet98038@gmail.com
9803813037 ਤਰੱਕੀ ਦੀ ਰਾਹ ਪੰਜਾਬ@Preet 


ਤਰੱਕੀ ਦੀ ਰਾਹ ਪੰਜਾਬ@Preet
 
ਫੈਸਲਾ ਆਪ ਸਭਨਾ  ਨੇ ਕਰਨਾ।
ਕੀ ਪੰਜਾਬ ਵਾਕਿਆ ਹੀ ਤਰੱਕੀ ਰਾਹ ਤੇ ਹੈ
?????????????
ਤਰੱਕੀ ਦੀ ਰਾਹ ਪੰਜਾਬ

ਸਿਵਿਆਂ ਦੇ ਰਾਹ ਮੇਰਾ ਨਾਂ ਬੋਲਦਾ।
ਮਰਨੇ ਤੋਂ ਬਾਅਦ ਮਸ਼ਹੂਰ ਹੋਇਆ ਤਾਂ ਬੋਲਦਾ।
ਬਨ੍ਹੇਰੇ ਉੱਤੇ ਬੈਠਾ ਕਾਂ ਬੋਲਦਾ।
ਸੱਜਣਾ ਦਾ ਨਾਂ ਬੋਲਦਾ।
ਪ੍ਰੀਤ ਦਾ ਮੋਇਆ ਹਰ ਚਾਅ ਬੋਲਦਾ।
ਰਾਖ ਉੱਡੀ ਸਿਵਿਆਂ ਤੋਂ ਹਵਾ ਬਣ ਤਾਂ ਬੋਲਦਾ।
ਤਾਇਉ ਹਰ ਗੱਭਰੂ ਸਿਵਿਆਂ ਦਾ ਰਾਹ ਟੋਲਦਾ।
ਮੈਂ ਤਰੱਕੀ ਦੀ ਰਾਹ ਪੰਜਾਬ ਬੋਲਦਾ।

ਪ੍ਰੀਤ
Preet
preet98038@gmail.com
9803813037 ਤਰੱਕੀ ਦੀ ਰਾਹ ਪੰਜਾਬ@Preet 


ਤਰੱਕੀ ਦੀ ਰਾਹ ਪੰਜਾਬ@Preet
 
ਫੈਸਲਾ ਆਪ ਸਭਨਾ  ਨੇ ਕਰਨਾ।
ਕੀ ਪੰਜਾਬ ਵਾਕਿਆ ਹੀ ਤਰੱਕੀ ਰਾਹ ਤੇ ਹੈ
?????????????