Nojoto: Largest Storytelling Platform

ਅਸੀ ਰਾਹ ਪੈ ਗਏ ਕਿਹੜੇ ਸਭ ਭੁੱਲ ਭੁਲਾ ਗਏ ਸੁਪਨੇ ਭਗਤ ਸਿ

ਅਸੀ ਰਾਹ ਪੈ ਗਏ ਕਿਹੜੇ 
ਸਭ ਭੁੱਲ ਭੁਲਾ ਗਏ 
ਸੁਪਨੇ ਭਗਤ ਸਿੰਘ ਦੇ ਸੀ ਜਿਹੜੇ
ਉਹ ਛੋਟੀ ਉਮਰ ਚ ਕਰ ਗਿਆ ਸੀ
ਕੰਮ ਜਿਹੜੇ
ਉਮਰ ਬੀਤ ਗਈ ਸਾਡੀ
ਅਸੀਂ ਪਹੁੰਚ ਨਾ ਸਕੇ ਉਹਨਾ
ਸੁਪਨਿਆਂ ਦੇ ਨੇੜੇ .. #Special on Birthday of
#BHAGAT SINGH...🙏
ਅਸੀ ਰਾਹ ਪੈ ਗਏ ਕਿਹੜੇ 
ਸਭ ਭੁੱਲ ਭੁਲਾ ਗਏ 
ਸੁਪਨੇ ਭਗਤ ਸਿੰਘ ਦੇ ਸੀ ਜਿਹੜੇ
ਉਹ ਛੋਟੀ ਉਮਰ ਚ ਕਰ ਗਿਆ ਸੀ
ਕੰਮ ਜਿਹੜੇ
ਉਮਰ ਬੀਤ ਗਈ ਸਾਡੀ
ਅਸੀਂ ਪਹੁੰਚ ਨਾ ਸਕੇ ਉਹਨਾ
ਸੁਪਨਿਆਂ ਦੇ ਨੇੜੇ .. #Special on Birthday of
#BHAGAT SINGH...🙏

#special on Birthday of #Bhagat SINGH...🙏