Nojoto: Largest Storytelling Platform

ਵਾਹਿਗੁਰੂ ਜੀ ਤੁਹਾਡੇ ਅੱਗੇ ਏਹੀ ਅਰਦਾਸ ਹੈ ਕਿ ਚਾਹੇ ਮੈਨੂ

ਵਾਹਿਗੁਰੂ ਜੀ ਤੁਹਾਡੇ ਅੱਗੇ ਏਹੀ ਅਰਦਾਸ ਹੈ 
ਕਿ ਚਾਹੇ ਮੈਨੂੰ ਗ਼ਰੀਬ ਰੱਖੀਂ,ਚਾਹੇ ਅਮੀਰ ਰੱਖੀਂ,
ਪਰ ਕਦੀ ਵੀ ਮਨ ਵਿੱਚ ਕੋਈ ਨਾ ਖੋਟ ਹੋਵੇ।।

ਬਸ ਏਨੀ ਕਿਰਪਾ ਆਪਣੀ ਬਣਾਈ ਰੱਖੀ ,
ਕਿ ਸਦਾ ਸਿਰ ਤੇ ਤੇਰੀ ਓਟ ਹੋਵੇ।।


ਵਾਹਿਗੁਰੂ ਜੀ🙏 #gurunanak#ਵਾਹਿਗੁਰੂਜੀ#ਬਾਬਨਾਨਕ
ਵਾਹਿਗੁਰੂ ਜੀ ਤੁਹਾਡੇ ਅੱਗੇ ਏਹੀ ਅਰਦਾਸ ਹੈ 
ਕਿ ਚਾਹੇ ਮੈਨੂੰ ਗ਼ਰੀਬ ਰੱਖੀਂ,ਚਾਹੇ ਅਮੀਰ ਰੱਖੀਂ,
ਪਰ ਕਦੀ ਵੀ ਮਨ ਵਿੱਚ ਕੋਈ ਨਾ ਖੋਟ ਹੋਵੇ।।

ਬਸ ਏਨੀ ਕਿਰਪਾ ਆਪਣੀ ਬਣਾਈ ਰੱਖੀ ,
ਕਿ ਸਦਾ ਸਿਰ ਤੇ ਤੇਰੀ ਓਟ ਹੋਵੇ।।


ਵਾਹਿਗੁਰੂ ਜੀ🙏 #gurunanak#ਵਾਹਿਗੁਰੂਜੀ#ਬਾਬਨਾਨਕ
mehrasaab5704

Mehra Saab

New Creator