Nojoto: Largest Storytelling Platform

ਜੇਕਰ ਕੋਈ ਔਰਤ ਜਾਂ ਕੁੜੀ ਤੁਹਾਡੀ ਵਜਾ ਨਾਲ ਰੋਂਦੀ ਹੈ ਜਾਂ

ਜੇਕਰ ਕੋਈ ਔਰਤ ਜਾਂ ਕੁੜੀ ਤੁਹਾਡੀ ਵਜਾ ਨਾਲ ਰੋਂਦੀ ਹੈ ਜਾਂ ਤੁਸੀਂ ਉਹਨੂੰ ਬੇਹਿਸਾਬ ਦੁੱਖ ਦਰਦ ਦਿੰਦੇ ਹੋ ਤਾਂ ਤੁਸੀਂ ਉਹਨੂੰ ਕਮਜ਼ੋਰ ਨਾ ਸਮਝੋ ਉਹ ਤਦ ਤੱਕ ਹੰਝੂ ਵਹਾਉਂਦੀ ਹੈ ਜਦ ਤੱਕ ਓਹਦੇ ਦਿਲ ਚ ਤੁਹਾਡੇ ਲਈ ਪਿਆਰ ਤੇ ਇੱਜਤ ਹੈ। ਜਦੋਂ ਉਸਨੇ ਆਪਣੇ ਮਨੋਂ ਤੁਹਾਨੂੰ ਇੱਕ ਵਾਰ ਲਾਹ ਦਿੱਤਾ ਤਾਂ ਫ਼ੇਰ ਤੁਸੀਂ ਲੱਖ ਕੋਸ਼ਿਸ਼ ਦੇ ਬਾਅਦ ਵੀ ਉਸਦੇ ਦਿਲ ਵਿੱਚ ਜਗ੍ਹਾ ਨਹੀਂ ਬਣਾ ਸਕਦੇ। ਤੇ ਹਾਂ ਰੋਂਦੀ ਹੋਈ ਉਸ ਔਰਤ ਦਾ ਇੱਕ ਇੱਕ ਹੰਝੂ ਤੁਹਾਡੇ ਲਈ ਕਿਸੇ ਸ਼ਰਾਪ ਤੋਂ ਘੱਟ ਨਹੀਂ ਜੇਕਰ ਤੁਸੀਂ ਸਮਝੋਂ ਤਾਂ ਸੋ ਅਜਿਹਾ ਨਾ ਕਰਿਆ ਕਰੋ ਜੇਕਰ ਕਿਸੇ ਨੂੰ ਹਸਾ ਨਹੀਂ ਸਕਦੇ 
ਤਾਂ ਰਵਾਉਣ ਦਾ ਵੀ ਕੋਈ ਹੱਕ ਨਹੀਂ...✍️ ਗੁਰਮੀਤ ਕੌਰ ਮੀਤ

©gurmeet kaur meet #NojotoPunjab #nojotopunjabi #nojotohindi2020 #nojoto🖋️🖋️