ਜੇ ਮੈਂ ਗੱਲ ਕਰਾਂ ਬਰਸਾਤਾਂ ਦੀ.. ਬੱਦਲ ਆ ਕੇ ਵਹਿ ਤੁਰ ਜਾਂਦੇ ਨੇ..!! ਜੇ ਕਰਾਂ ਮੈਂ ਗੱਲ ਉੱਡਦੇ ਪਰਿੰਦਿਆਂ ਦੀ.. ਸ਼ਾਮ ਪੈਣ ਤੇ ਉਹ ਵੀ ਰਾਹੋਂ ਮੁੜ ਜਾਂਦੇ ਨੇ..!! ਸਭ ਕੁਝ ਮੁੜ ਜਾਂਦਾ ਏ ਵਕ਼ਤ ਨਾਲ.. ਇੱਕ ਮੁੜਦੀ ਨਹੀਂ ਮੇਰੇ ਅਲਫਾਜ਼ਾਂ ਦੀ ਹਨੇਰੀ..!! ਖ਼ਤਮ ਨਹੀਂ ਹੁੰਦੇ ਚਲਦੇ ਜੋ ਲਫ਼ਜ਼ #ਜਗਰਾਜ ਦੇ.. ਤੇ ਵਧਦੀ ਜਾਂਦੀ ਏ ਤਾਰੀਫ਼ ਤੇਰੀ..!! - Tera @JagraJ - #ਤਾਰੀਫ਼ #ਤੇਰੀ ✍ ਹਰਫ਼ ਦਾਨਗੜੵੀਆ ਗੀਤਕਾਰ ਸੁੱਖੀ ਜੋਧਾਂ