Nojoto: Largest Storytelling Platform

#OpenPoetry ਤੇਰੇ ਇਸ਼ਕ ਵਿਚ ਭੁੱਲ ਬੈਠੇ ਰੱਬ ਨੂੰ ਇਬਾਦਤ

#OpenPoetry  ਤੇਰੇ ਇਸ਼ਕ ਵਿਚ ਭੁੱਲ ਬੈਠੇ ਰੱਬ ਨੂੰ
ਇਬਾਦਤ ਦੇਖ ਕੇ ਮੇਰੀ 
ਲੋਕ ਕਹਿਣ ਇਹ ਤਾ ਫ਼ਕੀਰ ਬੜਾ,
ਝੋਲੀ ਖਾਲੀ ਪਈ ਆ ਸਾਡੀ
ਚੇਹਰੇ ਤੇ ਫਿਰ ਵੀ ਮੁਸਕਾਨ ਵੇਖ ਕੇ ਮੇਰੀ
ਲੋਕ ਕਹਿਣ ਇਹ ਤਾ ਅਮੀਰ ਬੜਾ, mirzya... aman6.1 Deep Sandhu
#OpenPoetry  ਤੇਰੇ ਇਸ਼ਕ ਵਿਚ ਭੁੱਲ ਬੈਠੇ ਰੱਬ ਨੂੰ
ਇਬਾਦਤ ਦੇਖ ਕੇ ਮੇਰੀ 
ਲੋਕ ਕਹਿਣ ਇਹ ਤਾ ਫ਼ਕੀਰ ਬੜਾ,
ਝੋਲੀ ਖਾਲੀ ਪਈ ਆ ਸਾਡੀ
ਚੇਹਰੇ ਤੇ ਫਿਰ ਵੀ ਮੁਸਕਾਨ ਵੇਖ ਕੇ ਮੇਰੀ
ਲੋਕ ਕਹਿਣ ਇਹ ਤਾ ਅਮੀਰ ਬੜਾ, mirzya... aman6.1 Deep Sandhu