Nojoto: Largest Storytelling Platform

ਮਾਂ ਦੀ ਮਮਤਾ ਨਾ ਜਾਵੇ, ਮਿਣੀ ਨਾ ਗਿਣੀ ਜਗ-ਜਨਣੀ,ਜਗ-ਜੀਵਣ

ਮਾਂ ਦੀ ਮਮਤਾ ਨਾ ਜਾਵੇ,
ਮਿਣੀ ਨਾ ਗਿਣੀ 
ਜਗ-ਜਨਣੀ,ਜਗ-ਜੀਵਣੀ
ਮਾਂ ਸੰਜੀਵਣੀ ਅਸੀਂ ਹਾਂ ਰਿਣੀ
ਮਾਂ ਦੇ ਰਿਣੀ...

©parmjeet singh
  #MOTHERSLOVE