Nojoto: Largest Storytelling Platform

ਹੁਣ ਪਹਿਲਾਂ ਵਰਗੀ ਨਾ ਰਹੀ ਜ਼ਿੰਦਗੀ, ਬਸ ਸੋਚਦੇ ਸੋਚਦੇ ਗੁ

ਹੁਣ ਪਹਿਲਾਂ ਵਰਗੀ ਨਾ ਰਹੀ ਜ਼ਿੰਦਗੀ, 
ਬਸ ਸੋਚਦੇ ਸੋਚਦੇ ਗੁਜ਼ਰ ਰਹੀ ਏ।
ਹੁਣ ਬਚਪਨ ਬੜਾ ਯਾਦ ਆਉਂਦਾ ,
ਪਰ ਹੁਣ ਕਾਮਯਾਬੀ ਦੀ ਚਿੰਤਾ ਵਿੱਚੋਂ ਗੁਜ਼ਰ ਰਹੀ ਏ।
ਹਰਵਿੰਦਰ ਸਰਤਾਜ

©Harwinder Sartaj #harwindersartaj
#meredildikitaab

#Identity
ਹੁਣ ਪਹਿਲਾਂ ਵਰਗੀ ਨਾ ਰਹੀ ਜ਼ਿੰਦਗੀ, 
ਬਸ ਸੋਚਦੇ ਸੋਚਦੇ ਗੁਜ਼ਰ ਰਹੀ ਏ।
ਹੁਣ ਬਚਪਨ ਬੜਾ ਯਾਦ ਆਉਂਦਾ ,
ਪਰ ਹੁਣ ਕਾਮਯਾਬੀ ਦੀ ਚਿੰਤਾ ਵਿੱਚੋਂ ਗੁਜ਼ਰ ਰਹੀ ਏ।
ਹਰਵਿੰਦਰ ਸਰਤਾਜ

©Harwinder Sartaj #harwindersartaj
#meredildikitaab

#Identity