Nojoto: Largest Storytelling Platform

ਝੂਠ ਵੇਚਣ ਲਈ ਦਿਲ ਚ ਫ਼ਰੇਬ ਚਾਹੀਦੇ ਸੱਚ ਵੇਚਣ ਲਈ ਚਾਹੀਦੀ

ਝੂਠ ਵੇਚਣ ਲਈ ਦਿਲ ਚ ਫ਼ਰੇਬ ਚਾਹੀਦੇ
ਸੱਚ ਵੇਚਣ ਲਈ ਚਾਹੀਦੀ ਔਕਾਤ ਦੋਸਤਾ
ਜੌ ਅਣਖਾਂ ਲਈ ਜਿਊਂਦਾ ਅਣਖਾਂ ਲਈ ਮਰਦਾ
ਓਹ ਰੰਗ ਬਦਲੇ ਨਾ ਵੇਖ ਕੇ ਹਾਲਾਤ ਦੋਸਤਾ..!!

#VGB
#ਜ਼ਿੱਦੀ_ਲਿਖਾਰੀ✍🏻 #ਔਕਾਤ #aukaat
#Ziddi_likhaari ✍🏻
ਝੂਠ ਵੇਚਣ ਲਈ ਦਿਲ ਚ ਫ਼ਰੇਬ ਚਾਹੀਦੇ
ਸੱਚ ਵੇਚਣ ਲਈ ਚਾਹੀਦੀ ਔਕਾਤ ਦੋਸਤਾ
ਜੌ ਅਣਖਾਂ ਲਈ ਜਿਊਂਦਾ ਅਣਖਾਂ ਲਈ ਮਰਦਾ
ਓਹ ਰੰਗ ਬਦਲੇ ਨਾ ਵੇਖ ਕੇ ਹਾਲਾਤ ਦੋਸਤਾ..!!

#VGB
#ਜ਼ਿੱਦੀ_ਲਿਖਾਰੀ✍🏻 #ਔਕਾਤ #aukaat
#Ziddi_likhaari ✍🏻