ਜਦੋਂ ਹਾਰੇ ਹੋਏ ਮਨ ਨੂੰ ਜਿੱਤਣ ਦਾ ਹੋਵੇ ਮਸਲਾ, ਯਾਦ ਕਰਿਓ ਕਲਗੀਆਂ ਵਾਲੇ ਨੂੰ, ਜਦੋਂ ਜਦੋਂ ਟੁੱਟੇ ਹੌਸਲਾ। "ਢੱਡਰੀਆਂ ਵਾਲੇ" ©manwinder Singh #GuruGobindSinghJayanti #gurugobindsingh #Punjabi #nojotopunjabi