ਹੋਲੀ ਹੋਲੀ ਆਇਆ ਕਰ ਸਜਨਾਂ ਤੇਰੇ ਖਿਆਲਾਂ ਚ ਮੇਰੇ ਨੈਣ ਸੁਤੇ ਨੇ ਵੇਖੀ ਕਿਤੇ ਜਗ ਹੀ ਨਾ ਜਾਨ ਬੇਸੁਰਤ ਜਹੀ ਰਹਿੰਦੀ ਹਾਂ ਮੈਂ ਵੇਖੀ ਕਿਤੇ ਲਗ ਹੀ ਨਾ ਜਾਨ @happy taranwaliya..✍🏽 #Sukhrakhinanka🙏 #happy_taranwaliya..✍🏽