Nojoto: Largest Storytelling Platform

ਜੋ ਇਸ਼ਕ ਹਕੀਕੀ ਦੇ ਰਾਹ ਪੈਂਦਾ ਉਹ ਜਾਵੇ ਨਾ ਹੋਰ ਰਾਹ ਕੋਈ

ਓ ਜਹਾਨ ਸਣੇ ਪਰਿਵਾਰ ਵਾਰੇ ਓਨੂੰ ਹੁੰਦੀ ਨਹੀ ਪਰਵਾਹ ਕੋਈ 
ਓਣੇ ਚਾਵਾਂ ਨੂੰ ਸੁੱਟ ਚੂੱਲੇ ਤੀਲੀ ਲਾਈ ਬਚੇ ਨਾਂ ਓਦਾ ਚਾਹ ਕੋਈ 
ਜਿਣੇ ਜਿੰਦ ਯਾਰ ਦੇ ਨਾਂ ਕੀਤੀ ਕੁੰਡਲ ਓਦੇ ਪੱਲੇ ਨਹੀਂ ਓਦਾ ਸਾਹ ਕੋਈ 
    "ਕੁੰਡਲ ਦੀਨਾਨਗਰੀਆ " jiwan joyti amar rehe

sunnykundal4565

sunny kundal

New Creator