Nojoto: Largest Storytelling Platform

ਕੀ ਕੁਝ ਪਲ ਲਈ ਤੂੰ ਮੇਰਾ ਹੋ ਨਹੀਂ ਸਕਦਾ? ਕੀ ਕੁਝ ਪਲ ਲਈ ਤ

ਕੀ ਕੁਝ ਪਲ ਲਈ ਤੂੰ ਮੇਰਾ ਹੋ ਨਹੀਂ ਸਕਦਾ?
ਕੀ ਕੁਝ ਪਲ ਲਈ ਤੂੰ ਮੈੈਨੂੰ ਮੇਰੇ ਤੋਂ ਖੋਹ ਨਹੀਂ ਸਕਦਾ?
ਜਾਂ ਫ਼ਿਰ ਤੂੰ ਮੈਨੂੰ ਆਪਣੇ ਜ਼ਹਿਨ ਤੋਂ ਇੰਝ ਭੁਲਾ ਚੁੱਕਾ ਹੈਂ,
ਜਿਵੇਂ ਮੈਂ ਕਦੇ ਤੇਰੀ ਜਿੰਦਗੀ ਵਿੱਚ ਆਈ ਹੀ ਨਹੀਂ ਸੀ।
ਇੱਕ ਵਾਰ ਤੂੰ ਕੋਸ਼ਿਸ਼ ਤਾਂ ਕਰ,
ਇੱਕ ਆਖਰੀ ਵਾਰ ਤੂੰ ਮੁੜ ਕੇ ਤਾਂ ਆ,
ਇੱਕ ਵਾਰ ਤੂੰ ਮੇਰੀ ਅੱਖਾਂ 'ਚ ਅੱਖਾਂ ਤਾਂ ਪਾ।
ਜਦ ਰੂਹਾਂ ਦਾ ਮੇਲ ਐ ਹੋਨਾ,
ਉਸ ਵੇਲੇ ਤੇ ਤੈਨੂੰ ਮੇਰਾ,
ਮੈਂਨੂੰ ਤੇਰਾ, ਨਾਂ ਵੀ ਯਾਦ ਨੀ ਰਹਿਣਾ।
©author_pawanpreetkaur #punjabiwriters #punjabiwriteups #punjabiwritings #lekhak #kavita