ਹਿੰਮਤ ਕਰੇ ਤਾਂ ਸਭ ਕੁਝ ਮਿਲਦਾ, ਮਿਹਨਤ ਕਰਕੇ ਮੰਜ਼ਿਲ ਮਿਲਦੀ, ਇੱਕ ਗੱਲ ਪਿੱਛੇ ਲੱਗਗੇ ਜੋ, ਓਸਨੂੰ ਹੀ ਤਰੱਕੀ ਮਿਲਦੀ। ਅੱਗ ਵਿੱਚ ਸੜਕੇ ਗਹਿਣੇ ਬਣਦੇ, ਕਾਮਯਾਬੀ ਲਈ ਦੁਖ ਸਹਿਣੇ ਬਣਦੇ, ਜ਼ਿੱਦੀ ਜੋ ਜ਼ਿੱਦ ਪੁਗਾਉਂਦੇ ਓ ਨਾ ਆਪਣਾ ਸੋਨੇ ਵਿੱਚ ਮੜਦੇ। ਆਪੇ ਚਲਕੇ ਆਪ ਰਾਹ ਬਣਾਉਂਦੇ ਜੋ, ਦੂਜਿਆਂ ਦੀਆਂ ਪੈੜਾਂ ਤੇ ਪੈਰ ਨਾ ਰੱਖਦੇ ਓ, ਦੂਜਿਆਂ ਦੀਆਂ ਪੈੜਾਂ ਤੇ ਪੈਰ ਨਾ ਰੱਖਦੇ ਓ। ਮਨਵਿੰਦਰ ਸਿੰਘ ✍️ ©manwinder Singh #Courage #Success #punjqbipoetry #sacrifice #nojotopunjabi #WritersSpecial