ਅੱਜ ਬਹੁਤ ਦਿਨ ਬਾਅਦ ਮੈ.. ਪੰਨੇ ਆ ਤੇ ਅੱਖਰਾਂ ਨੂੰ ਸਜਾਇਆ ਸੀ। ਗੁੱਸੇ ਤਾਂ ਮੈ ਸੀ ਉਸ ਨਾਲ.. ਪਰ ਫਿਰ ਵੀ ਮੈਂ ਫੋਨ ਉਸ ਨੂੰ ਮਲਾਇਆ ਸੀ। ਮੇਰੀ ਹਾਜੀ ਦੇ ਜਵਾਬ ਵਿੱਚ ਉਨ੍ਹਾਂ ਦਾ.. ਅੱਗੋਂ ਬੜਾ ਗਹਿਰਾ ਹਾਸਾ ਆਇਆ ਸੀ। ਸ਼ਾਇਦ 'ਜਗਰਾਜ ਤੇਰੇ ' ਰੁੱਸੇ ਦਾ ਉਸ ਨੂੰ .. ਫਰਕ ਨਾ ਪਿਆ ਰਤਾ ਵੀ,,, ਤਾਹੀਂ ਮੇਰੇ ਹਿੱਸੇ ਇੱਕ ਹੋਰ ਇਲਜ਼ਾਮ ਆਇਆ ਸੀ । ਮੈਨੂੰ ਰੁੱਸੇ ਨੂੰ ਮਨਾਉਣਾ ਤਾਂ ਕਿ ਸੀ ਸੱਜਣਾਂ ਨੇ.. ਅੱਗੋਂ ਉਨ੍ਹਾਂ ਨੇ ਆਪਣਾ ਗੁੱਸਾ ਦਿਖਾਇਆ ਸੀ। ਅੱਜ ਤੋਂ ਬਾਅਦ ਮੈਨੂੰ ਫੋਨ ਨਾ ਕਰੀਂ , ਇਹ ਰੋਅਬ ਅੱਜ ਮੇਰੇ ਤੇ ਫੇਰ ਪਾਇਆਂ ਸੀ। ©Jagraj Sandhu #jagrajsandhu #ਕਲਾ #ਚੁੱਪ #alone #Aadat