Nojoto: Largest Storytelling Platform

ਤੇਰੀ ਸਾਦਗੀ ਦੇ ਸਾਹਮਣੇ ਬਰੈਂਡ ਸਾਰੇ ਫਿਕੇ ਨੇ ਜੋ ਲਗਜ਼ਰੀਅਾ

ਤੇਰੀ ਸਾਦਗੀ ਦੇ ਸਾਹਮਣੇ ਬਰੈਂਡ ਸਾਰੇ ਫਿਕੇ ਨੇ
ਜੋ ਲਗਜ਼ਰੀਅਾ ਵਿਚ ਘੁੰਮਦੇ ਨੇ 
ਤੇਰੇ ਮੂਹਰੇ ਬੰਦੇ ਨਿੱਕੇ ਨੇ 
ਤੇਰੀ ਮਾਸੂਮ ਜਿਹੀ ਸੂਰਤ ਦਾ ਮੈ ਮੋਲ ਕਿਵੇ ਲਾਵਾ 
ਤੇਰੇ ਤੋ ਵੱਖ ਹੋ ਕੇ ਮੈ ਮਰ ਹੀ ਨਾ ਜਾਵਾ..
    write.. ਰਵਿੰਦਰ ਸਿੰਘ ਵਟਸਪ ਸਟੇਟਸ
ਤੇਰੀ ਸਾਦਗੀ ਦੇ ਸਾਹਮਣੇ ਬਰੈਂਡ ਸਾਰੇ ਫਿਕੇ ਨੇ
ਜੋ ਲਗਜ਼ਰੀਅਾ ਵਿਚ ਘੁੰਮਦੇ ਨੇ 
ਤੇਰੇ ਮੂਹਰੇ ਬੰਦੇ ਨਿੱਕੇ ਨੇ 
ਤੇਰੀ ਮਾਸੂਮ ਜਿਹੀ ਸੂਰਤ ਦਾ ਮੈ ਮੋਲ ਕਿਵੇ ਲਾਵਾ 
ਤੇਰੇ ਤੋ ਵੱਖ ਹੋ ਕੇ ਮੈ ਮਰ ਹੀ ਨਾ ਜਾਵਾ..
    write.. ਰਵਿੰਦਰ ਸਿੰਘ ਵਟਸਪ ਸਟੇਟਸ