ਦਿਲ ਭੋਲੀ ਜਿਹੀ ਸੂਰਤ ਪਰ ਦਿਲ ਚ ਲੱਖਾਂ ਹੀ ਸਵਾਲ ਨੇ... ਦੇਖ ਪੀੜ ਪਰਾਈ ਨੂੰ ਉਠਦੇ ਦਿਲ ਚ ਮਲਾਲ ਨੇ... ਸਭ ਤੱਕਦੇ ਹੱਸਦੇ ਮੁੱਖ ਨੂੰ ਕੌਣ ਜਣੇ ਰਹਿੰਦੇ ਕਿਸ ਹਾਲ ਨੇ... ਮਿਲ ਜਾਣ ਜਵਾਬ ਉਹ ਜੋ ਮਨ ਨੂੰ ਕਰਦੇ ਰਹਿਦੇ ਬੇਹਾਲ ਨੇ... ###✍ਪਰਵਿੰਦਰ ਕੌਰ###