Nojoto: Largest Storytelling Platform

ਦਿਲ ਦੇ ਨਾਲ ਤੂੰ ਤੋੜਗੀ ਮੇਰਾ ਸਪਨਾ ਨੀ,ਲੱਖ ਕਰਲੀ ਦੁਆਵਾਂ

ਦਿਲ ਦੇ ਨਾਲ ਤੂੰ ਤੋੜਗੀ ਮੇਰਾ ਸਪਨਾ ਨੀ,ਲੱਖ ਕਰਲੀ ਦੁਆਵਾਂ ਪਰ ਸਾਡੇ ਵਰਗਾ ਲੱਭਨਾ ਨੀ, ਮੈ ਤੇਰੀ ਖੈਰ ਸੀ ਮੰਗਦਾ ਤੇ ਤੂੰ ਝੌਲੀ ਪਾਗੀ ਸਾਡੇ ਮੌਤ ਕੁੱੜੇ, ਤੇਨੂੰ ਸੱਚਾ ਪਿਆਰ ਮੇਰੇ ਵਰਗਾ ਕਿੱਤੇ ਮਿਲਨਾ ਨੀ ਤੇ ਜਿਸਮਾ ਵਾਲੇ ਮਿਲਨੇ ਬਹੁਤ ਕੁੱੜੇ ।।

©Deep Ghumaan deep ghumaan

#meltingdown

deepghumaan3185

Deep Ghumaan

New Creator