Nojoto: Largest Storytelling Platform

ੲਿੱਕ ਮੁੰਡੇ ਦੀ ਜੇ ਗੱਲਬਾਤ ਪੰਜ਼ ਕੁੜੀਅਾਂ ਨਾਲ ਹੋਵੇ ' ੳੁਹ

ੲਿੱਕ ਮੁੰਡੇ ਦੀ ਜੇ ਗੱਲਬਾਤ ਪੰਜ਼ ਕੁੜੀਅਾਂ ਨਾਲ ਹੋਵੇ ' ੳੁਹਦੇ ਯਾਰ ੳੁਹਨੂੰ ਕਹਿਣ ਕਿਅਾ ਬਾਤਾਂ ਨੇ ,
ੲਿੱਕ ਕੁੜੀ ਜੇ ਗੱਲ ਪੰਜ਼ ਮੁੰਡਿਅਾਂ ਨਾਲ ਕਰੇ 'ਲੋਕ ਕਹਿਣ ੲਿਹਨਾਂ ਨੂੰ ਸ਼ਰਮ ਦਾ ਘਾਟਾ ੲੇ ,
ਜ਼ੇ ਮੁੰਡੇ ਕਰਨ ਤਾਂ ਵੱਜ਼ਣ ਤਾੜੀਅਾਂ ,
ਜ਼ੇ ਕੁੜੀਅਾਂ ਕਰਨ ਤਾਂ ਵੱਜ਼ਣ ਮਾੜੀਅਾਂ, malkeet kaur 1313 Ritika Rajput pooja negi# Suman Zaniyan gurmeet kaur meet

manikalia8885

Mani Kalia

New Creator