Nojoto: Largest Storytelling Platform

Title-Ik Kudi ਇਕ ਕੁੜੀ ਪਤਨੀ ਹੈ , ਇਕ ਕੁੜੀ ਬੇਟੀ ਹੈ ,

Title-Ik Kudi 
ਇਕ ਕੁੜੀ ਪਤਨੀ ਹੈ , ਇਕ ਕੁੜੀ ਬੇਟੀ ਹੈ , ਇਕ ਕੁੜੀ ਭੈਣ ਹੈ , ਇਕ ਕੁੜੀ ਦੋਸਤ ਹੈ 
ਕੁੜੀਆਂ ਦਾ ਜਿੰਦਗੀ ਚ ਹੋਨਾ ਕੋਈ ਆਮ ਨਹੀਂ ਜੇ ਅਪਣੀ ਸੋਚ ਸਹੀ ਹੈ , ਪਤਨੀ ਸਾਡੇ ਨਾਲ ਰਹਿਕੇ ਸਾਡੇ ਨੂੰ ਸੰਭਾਲ ਦੀ ਹੈ , ਤੇ ਧੀ ਵਿਆਹ ਕਰਵਾਕੇ ਅਗਲੇ ਘਰ ਨੂੰ ਸਵਾਰ ਦੀ ਹੈ , ਭੈਣ ਰਖੜੀ ਬਨਕੇ ਅਪਣੇ ਪਿਆਰ ਦਾ ਸਬੂਤ ਦਿੰਦੀ ਹੈ ਤੇ ਇਕ ਦੋਸਤ ਕੁੜੀ ਸਾਨੂੰ ਸਹੀ ਰਸਤੇ ਆਉਣ ਦੇ ਜਰੀਏ ਸਖਾਉਂਦੀ ਹੈ , ਬਹੁਤ ਚੰਗਾ ਲਗਦਾ ਜਦ ਕੋਈ ਕੁੜੀ , ਕੁੜੀ ਕਿਸੇ ਦੀ ਉਹਨੀਂ ਫਿਕਰ ਕਰਦੀ ਹੈ ਜਿਵੇਂ ਉਸਦੇ ਮਾਂਪੇ ਕਰਦੇ ਹਨ , ਇਸ ਕਰਕੇ ਕੁੜੀ ਕਿਸੇ ਵੀ ਕਿਰਦਾਰ ਚ ਕਿਉਂ ਨਾ ਹੋਵੇ ਸਬ ਦੀ ਇਜਤ ਕਰਿਆ ਕਰੋ , 
                                           @happy taranwaliya..✍🏽 Waheguru ji mehar kreyo 
title -Ikk Kudi 
#happy_taranwaliya..✍🏽 Divya Joshi Kalyani Shukla Vallika Poet Daya Khurana Ishpreet Chabra