ਟੁੱਟਿਆ ਰਿਸ਼ਤਾ ਜੱਦ ਤੇ ਮੇਰੀ ਕਲਮ ਵੀ ਟੁੱਟ ਗਈ , ਕਿਵੇਂ ਲਿਖਾਂ ਅੱਜ ਤੇਰੇ ਬਾਰੇ ਮੇਰੇ ਹਰਫ਼ਾਂ ਦੇ ਨਾਲ ਨਾਲ ਅੱਜ ਡੱਬੀ ਸਿਆਹੀ ਵਾਲੀ ਵੀ ਮੁੱਕ ਗਈ.... ਆਰ k ਬੀ😘 #rishta #kalam #dosti #pyaar #love #quotes #punjabiquotes #punjabistatus #poet #shayari #punjabilover #life #relationships #breakup #haraf ਆਧੂਰੀ ਮੁਹੱਬਤ (ਧਾਲੀਵਾਲ)