Nojoto: Largest Storytelling Platform

White ਖੋ਼ ਜ਼ਹੀ ਪੈਂਦੀ ਏ ਜਦ ਤੇਰਾ ਦੀਦਾਰ ਨਾ ਹੋਵੇ ਤੂੰ

White ਖੋ਼ ਜ਼ਹੀ ਪੈਂਦੀ ਏ ਜਦ ਤੇਰਾ ਦੀਦਾਰ 
ਨਾ ਹੋਵੇ
ਤੂੰ ਦਿਸੇ ਨਾ ਮੈ ਕਿਉ ਤੜਫਾਂ ਭਲਾਂ ਜੇ ਤੇਰੇ ਨਾਲ ਪਿਆਰ ਨਾ ਹੋਵੇ ।
ਸ਼ਾਹਾ ਦਾ ਕੀ ਪਤਾ ਤੂੰ ਇਹਨਾਂ ਰੁੱਝਿਆ ਨਾ ਕਰ
ਕਿਤੇ ਤੈਨੂੰ ਚੇਤਾ ਆਵੇ . ਤੇ ਯਾਰ ਨਾ ਹੋਵੇ।

©Mann likhari
  #Tulips #punjabi shayari #mann likhari✍️
balvirmannmann9360

Mann likhari

New Creator

#Tulips #Punjabi shayari #Mann likhari✍️

135 Views