Nojoto: Largest Storytelling Platform

#ਨਸ਼ਾ ਇਸ ਨਸ਼ੇ ਨੇ ਦੁਨੀਆਂ ਨੂੰ ਬਦਨਾਮ ਕੀਤਾ ਜੀਣਾ ਸਭ ਦਾ

#ਨਸ਼ਾ

ਇਸ ਨਸ਼ੇ ਨੇ ਦੁਨੀਆਂ ਨੂੰ ਬਦਨਾਮ ਕੀਤਾ 
ਜੀਣਾ ਸਭ ਦਾ ਹਰਾਮ ਕੀਤਾ
ਇੱਕ ਸੁਹਾਗਣ ਦਾ ਦੂਰ ਉਸਤੋਂ
ਉਸਦਾ ਹਾਰ ਸ਼ਿੰਗਾਰ ਕੀਤਾ
ਬੱਚਿਆਂ ਨੂੰ ਆਪਣੇ ਮਾਂ-ਬਾਪ ਤੋਂ
ਦੂਰ ਕਰਨ ਦਾ ਕਾਰੋਬਾਰ ਕੀਤਾ
ਨਸ਼ੇ ਨਾਲ ਜੁੜ ਕੇ ਅੱਜ ਦੇ ਨੌਜਵਾਨਾਂ ਨੇ 
ਇਹ ਲੀਚੜ ਲੋਕਾਂ ਤੇ ਐਤਬਾਰ ਕੀਤਾ
ਰੱਬ ਦਾ ਨਾਮ ਛੱਡ ਕੇ ਬਹੁਤਿਆਂ ਨੇ
ਰੱਬ ਦਾ ਪੈਰੋਕਾਰ ਕੀਤਾ
ਨਵ ਜੰਮੀ ਪੀੜੀ ਨੇ ਲੱਗ ਨਸ਼ਿਆ ਤੇ 
ਆਪਣੇ ਸੰਸਕਾਰਾਂ ਨਾਲ ਦੁਰਵਿਵਹਾਰ ਕੀਤਾ
ਇਸ ਨਸ਼ੇ ਦੀ ਭੈੜੀ ਲੱਤ ਨੇ ਤਾਂ
ਮਾਵਾਂ-ਭੈਣਾਂ ਦੀ ਜ਼ਿੰਦਗੀ ਨੂੰ ਤਬਾਹ ਕੀਤਾ 
ਹੱਸਦੀ ਵੱਸਦੀ ਭੇਜੀ ਸੀ ਬਾਬੁਲ ਨੇ ਧੀ ਆਪਣੇ
ਪਰ ਇਸ ਨਸ਼ੇ ਤੇ ਲੱਗੇ ਸਿਰ ਦੇ ਸਾਈ ਨੇ 
ਇੱਕ ਬਾਪ ਦੀ ਧੀ ਦਾ ਤਿਰਸਕਾਰ ਕੀਤਾ 
ਹੰਝੂਆਂ 'ਚ ਰੁਲ  ਗਈ ਧੀ ਨਿਮਾਣੀ ਦੀ ਜ਼ਿੰਦ 
ਇਸ ਨਸ਼ੇ ਲੱਖਾਂ ਘਰਾਂ ਨੂੰ ਤਬਾਹ ਕੀਤਾ 
ਲੱਖਾਂ ਘਰਾਂ ਨੂੰ ਤਬਾਹ ਕੀਤਾ.!!! #ਨਸ਼ਾ
#ਨਸ਼ਾ

ਇਸ ਨਸ਼ੇ ਨੇ ਦੁਨੀਆਂ ਨੂੰ ਬਦਨਾਮ ਕੀਤਾ 
ਜੀਣਾ ਸਭ ਦਾ ਹਰਾਮ ਕੀਤਾ
ਇੱਕ ਸੁਹਾਗਣ ਦਾ ਦੂਰ ਉਸਤੋਂ
ਉਸਦਾ ਹਾਰ ਸ਼ਿੰਗਾਰ ਕੀਤਾ
ਬੱਚਿਆਂ ਨੂੰ ਆਪਣੇ ਮਾਂ-ਬਾਪ ਤੋਂ
ਦੂਰ ਕਰਨ ਦਾ ਕਾਰੋਬਾਰ ਕੀਤਾ
ਨਸ਼ੇ ਨਾਲ ਜੁੜ ਕੇ ਅੱਜ ਦੇ ਨੌਜਵਾਨਾਂ ਨੇ 
ਇਹ ਲੀਚੜ ਲੋਕਾਂ ਤੇ ਐਤਬਾਰ ਕੀਤਾ
ਰੱਬ ਦਾ ਨਾਮ ਛੱਡ ਕੇ ਬਹੁਤਿਆਂ ਨੇ
ਰੱਬ ਦਾ ਪੈਰੋਕਾਰ ਕੀਤਾ
ਨਵ ਜੰਮੀ ਪੀੜੀ ਨੇ ਲੱਗ ਨਸ਼ਿਆ ਤੇ 
ਆਪਣੇ ਸੰਸਕਾਰਾਂ ਨਾਲ ਦੁਰਵਿਵਹਾਰ ਕੀਤਾ
ਇਸ ਨਸ਼ੇ ਦੀ ਭੈੜੀ ਲੱਤ ਨੇ ਤਾਂ
ਮਾਵਾਂ-ਭੈਣਾਂ ਦੀ ਜ਼ਿੰਦਗੀ ਨੂੰ ਤਬਾਹ ਕੀਤਾ 
ਹੱਸਦੀ ਵੱਸਦੀ ਭੇਜੀ ਸੀ ਬਾਬੁਲ ਨੇ ਧੀ ਆਪਣੇ
ਪਰ ਇਸ ਨਸ਼ੇ ਤੇ ਲੱਗੇ ਸਿਰ ਦੇ ਸਾਈ ਨੇ 
ਇੱਕ ਬਾਪ ਦੀ ਧੀ ਦਾ ਤਿਰਸਕਾਰ ਕੀਤਾ 
ਹੰਝੂਆਂ 'ਚ ਰੁਲ  ਗਈ ਧੀ ਨਿਮਾਣੀ ਦੀ ਜ਼ਿੰਦ 
ਇਸ ਨਸ਼ੇ ਲੱਖਾਂ ਘਰਾਂ ਨੂੰ ਤਬਾਹ ਕੀਤਾ 
ਲੱਖਾਂ ਘਰਾਂ ਨੂੰ ਤਬਾਹ ਕੀਤਾ.!!! #ਨਸ਼ਾ

#ਨਸ਼ਾ #Quote