ਜਿਸ ਦਿਨ ਦਾ ਤੈਨੂੰ ਅਪਣਾ ਕਿਹਾ ਹੋਰ ਕੋਈ ਦਿੱਲ ਨੂੰ ਲਾਇਆ ਨਹੀਂ। ਤੇਰੇ ਤੋ ਬਗੈਰ ਕਿਸੇ ਹੋਰ ਦਾ ਸੁਪਨਾ ਵੀ ਕਦੇ ਮੈਨੂੰ ਆਇਆ ਨਹੀਂ। ✍ਤੇਰਾ ਸਿੱਧੂ #ਸੁਪਨਾ