Nojoto: Largest Storytelling Platform

ਰਾਤ ਵੀ ਐ ਸੋਹਣੀ ਨਾਲੇ ਚੰਨ ਸੋਹਣਾ ਐ ਚੰਨ ਵਿੱਚੋਂ ਤੇਰਾ ਚਹ

ਰਾਤ ਵੀ ਐ ਸੋਹਣੀ ਨਾਲੇ ਚੰਨ ਸੋਹਣਾ ਐ
ਚੰਨ ਵਿੱਚੋਂ ਤੇਰਾ ਚਹਿਰਾ ਮੈਨੂੰ ਦਿਖ ਰਿਹਾ ਐ
ਵਜਾ ਵੀ ਨਾ ਕੋਈ ਨਾ ਹੀ ਮਤਲਬ ਕੋਈ
ਤਾਹਵੀਂ ਝੱਲਾ ਜਿਹਾ ਤੇਰੇ ਲਈ ਲਿਖ ਰਿਹਾ ਐ
ਤੂੰ ਪੜਨਾ ਵੀ ਨਈ ਇਹਵੀ ਪਤਾ ਯਾਰਾ ਮੈਨੂੰ
ਬਸ ਚੰਨ ਨੂੰ ਹੀ ਦੇਖ ਜੇਰਾ ਕਰੀ ਬੈਠਾ ਹਾਂ
ਕਿਤੇ ਦੱਸ ਦਵੇ ਇਹੀ ਤੈਨੂੰ ਦਿੱਲ ਦੀਆਂ ਗੱਲਾਂ
ਇਹੀ ਸੋਚ ਇਜ਼ਹਾਰ ਤੇਰਾ ਕਰੀ ਬੈਠਾ ਹਾਂ
ਇੱਕ ਦੋ ਰਾਤਾਂ ਨਈਂ ਇਹ ਗੱਲ ਵੱਡੀ ਐ
ਤੈਨੂੰ ਤੱਕਿਆ ਜਦੋਂ ਦਾ ਸੋਣਾ ਭੁੱਲ ਗਿਆ ਸੀ
ਕੀਤਾ ਨਾ ਇਜ਼ਹਾਰ ਉਂਝ ਪਿਆਰ ਤਾਂ ਬਥੇਰਾ
ਪਹਿਲੀ ਵਾਰ ਦੇਖ ਹੀ ਤੇਰੇ ਉੱਤੇ ਡੁੱਲ ਗਿਆ ਸੀ
ਅੱਜ ਯਾਰ ਨਾ ਕੋਈ ਕੋਲ,,ਨਾਹੀਂ ਨਾਰ ਕੋਈ ਐ
ਖੁੱਦ ਨਾਲ ਗੱਲਾਂ ਤੇਰੀਆਂ ਹੀ ਕਰ ਰਿਹਾ ਹਾਂ
ਕਦੇ ਵਹਿਲ ਮਿਲੇ ਦੁਨੀਆ ਤੋਂ ਦੇਖੀ ਤਾਂ ਜਰੂਰ
ਜਾਗ ਰਾਤਾਂ ਨੂੰ ਮੈਂ ਨਿੱਤ ਕਿਵੇਂ ਮਰ ਰਿਹਾ ਹਾਂ
:-ਗੁਰੂ💕 #truelove💕
ਰਾਤ ਵੀ ਐ ਸੋਹਣੀ ਨਾਲੇ ਚੰਨ ਸੋਹਣਾ ਐ
ਚੰਨ ਵਿੱਚੋਂ ਤੇਰਾ ਚਹਿਰਾ ਮੈਨੂੰ ਦਿਖ ਰਿਹਾ ਐ
ਵਜਾ ਵੀ ਨਾ ਕੋਈ ਨਾ ਹੀ ਮਤਲਬ ਕੋਈ
ਤਾਹਵੀਂ ਝੱਲਾ ਜਿਹਾ ਤੇਰੇ ਲਈ ਲਿਖ ਰਿਹਾ ਐ
ਤੂੰ ਪੜਨਾ ਵੀ ਨਈ ਇਹਵੀ ਪਤਾ ਯਾਰਾ ਮੈਨੂੰ
ਬਸ ਚੰਨ ਨੂੰ ਹੀ ਦੇਖ ਜੇਰਾ ਕਰੀ ਬੈਠਾ ਹਾਂ
ਕਿਤੇ ਦੱਸ ਦਵੇ ਇਹੀ ਤੈਨੂੰ ਦਿੱਲ ਦੀਆਂ ਗੱਲਾਂ
ਇਹੀ ਸੋਚ ਇਜ਼ਹਾਰ ਤੇਰਾ ਕਰੀ ਬੈਠਾ ਹਾਂ
ਇੱਕ ਦੋ ਰਾਤਾਂ ਨਈਂ ਇਹ ਗੱਲ ਵੱਡੀ ਐ
ਤੈਨੂੰ ਤੱਕਿਆ ਜਦੋਂ ਦਾ ਸੋਣਾ ਭੁੱਲ ਗਿਆ ਸੀ
ਕੀਤਾ ਨਾ ਇਜ਼ਹਾਰ ਉਂਝ ਪਿਆਰ ਤਾਂ ਬਥੇਰਾ
ਪਹਿਲੀ ਵਾਰ ਦੇਖ ਹੀ ਤੇਰੇ ਉੱਤੇ ਡੁੱਲ ਗਿਆ ਸੀ
ਅੱਜ ਯਾਰ ਨਾ ਕੋਈ ਕੋਲ,,ਨਾਹੀਂ ਨਾਰ ਕੋਈ ਐ
ਖੁੱਦ ਨਾਲ ਗੱਲਾਂ ਤੇਰੀਆਂ ਹੀ ਕਰ ਰਿਹਾ ਹਾਂ
ਕਦੇ ਵਹਿਲ ਮਿਲੇ ਦੁਨੀਆ ਤੋਂ ਦੇਖੀ ਤਾਂ ਜਰੂਰ
ਜਾਗ ਰਾਤਾਂ ਨੂੰ ਮੈਂ ਨਿੱਤ ਕਿਵੇਂ ਮਰ ਰਿਹਾ ਹਾਂ
:-ਗੁਰੂ💕 #truelove💕
nojotouser9108418012

ਗੁਰੂ

New Creator