ਕਦੇ ਤੇਰੇ ਆਉਣ ਦੀ ਖੁਸ਼ੀ ਹੁੰਦੀ ਏ ਕਦੇ ਤੇਰੇ ਜਾਣ ਦਾ ਗਮ ਹੁੰਦਾ ਏ ਕਦੇ ਤੇਰੇ ਹਾਸੇ ਚ ਸਾਡਾ ਹਾਸਾ ਹੁੰਦਾ ਏ ਕਦੇ ਤੇਰੇ ਸੁੱਖ ਦਾ ਦਿਲਾਸਾ ਹੁੰਦਾ ਏ ©Nëélåm Råñï #Likho #khushi #love #ਪਿਆਰ #punjabi #ਨੋਜੋਟੋ #ਪੰਜਾਬੀਸ਼ਾਇਰੀ #nojotoShayri #neelam #Tera Jagsir Singh Dinesh Kumar Gangwar जादूगर