ਬਿਆਨੋਂ ਬਾਹਰ ਨੇ ਅੱਖਰ, ਦਰਦ ਅੰਦਰ ਜਦੋਂ ਦੇ ਸਮੋਂ ਗਏ ਨੇ, ਮੁਹੱਬਤ ਵਰਗੀ ਹੋ ਗਈ ਚੁੱਪ ਕੈੜੀ, ਸੁਭਾਅ ਜਦੋਂ ਦੇ ਕਿਤਾਬਾਂ ਵਰਗੇ ਹੋ ਗਏ ਨੇ । #0714P01042023 ©Dawinder Mahal ਬਿਆਨੋਂ ਬਾਹਰ ਨੇ ਅੱਖਰ, ਦਰਦ ਅੰਦਰ ਜਦੋਂ ਦੇ ਸਮੋਂ ਗਏ ਨੇ, ਮੁਹੱਬਤ ਵਰਗੀ ਹੋ ਗਈ ਚੁੱਪ ਕੈੜੀ, ਸੁਭਾਅ ਜਦੋਂ ਦੇ ਕਿਤਾਬਾਂ ਵਰਗੇ ਹੋ ਗਏ ਨੇ । #0714P01042023 #ਦਵਿੰਦਰਮਾਹਲ #dawindermahal #MahalRanbirpurewala