Nojoto: Largest Storytelling Platform

White ਇੱਕ siMple ਰਹਿਣਾ ਪਸੰਦ ਆ ਤੇ ਦੂਜਾ ਰਹੀਦਾ DowN

White ਇੱਕ siMple ਰਹਿਣਾ ਪਸੰਦ ਆ ਤੇ
 ਦੂਜਾ ਰਹੀਦਾ DowN to Earth ਏ,
 ਸਭ ਨੂੰ ਇੱਕ ਬਰਾਬਰ ਰੱਖਿਆ ਕਦੇ
 ਕਿਸੇ ਲਈ ਕੀਤਾ ਕੋਈ ਫ਼ਰਕ ਨੀ,
 ਦਿਲ ਪਾਣੀ ਵਾਂਗ ਸਾਫ਼ ਰੱਖਿਆ ਸੱਜਣਾਂ  
ਛੱਡਿਆ ਨਹੀਂ ਕਿਸੇ ਨੂੰ ਕਦੀ ਵਰਤ ਕੇ,
 ਜਿਹੜਾ ਇੱਕ ਵਾਰੀ ਦਿਲ ਚੋ ਕੱਢ ਦਿੱਤਾ 
ਫੇਰ ਦੇਖਿਆ ਨੀ ਕਦੀ ਓਹਦੇ ਵੱਲ ਪਰਤ ਕੇ,
 ਜਿਹਦਾ ਕਰੀਦਾ ਦਿਲ ਤੋ ਕਰੀਦਾ 
ਫੇਰ ਛੱਡਿਆ ਨੀ ਅਸੀਂ ਕਿਸੇ ਵੀ ਸ਼ਰਤ ਤੇ।

©WriterMk_108 #Dosti  #quoteonlove #love❤
White ਇੱਕ siMple ਰਹਿਣਾ ਪਸੰਦ ਆ ਤੇ
 ਦੂਜਾ ਰਹੀਦਾ DowN to Earth ਏ,
 ਸਭ ਨੂੰ ਇੱਕ ਬਰਾਬਰ ਰੱਖਿਆ ਕਦੇ
 ਕਿਸੇ ਲਈ ਕੀਤਾ ਕੋਈ ਫ਼ਰਕ ਨੀ,
 ਦਿਲ ਪਾਣੀ ਵਾਂਗ ਸਾਫ਼ ਰੱਖਿਆ ਸੱਜਣਾਂ  
ਛੱਡਿਆ ਨਹੀਂ ਕਿਸੇ ਨੂੰ ਕਦੀ ਵਰਤ ਕੇ,
 ਜਿਹੜਾ ਇੱਕ ਵਾਰੀ ਦਿਲ ਚੋ ਕੱਢ ਦਿੱਤਾ 
ਫੇਰ ਦੇਖਿਆ ਨੀ ਕਦੀ ਓਹਦੇ ਵੱਲ ਪਰਤ ਕੇ,
 ਜਿਹਦਾ ਕਰੀਦਾ ਦਿਲ ਤੋ ਕਰੀਦਾ 
ਫੇਰ ਛੱਡਿਆ ਨੀ ਅਸੀਂ ਕਿਸੇ ਵੀ ਸ਼ਰਤ ਤੇ।

©WriterMk_108 #Dosti  #quoteonlove #love❤
mohitkumar3411

13.WriterMk

New Creator
streak icon1