ਸਮੇਆਂ ਦੇ ਹੇਰ-ਫੇਰ ਚ ਉਲਝ ਕੇ ਰਹਿ ਗਈ ਐ ਤਾਨੀ ਮੇਰੀ ਜਿੱਦੇ ਤੂੰ ਛੱਡ ਗੲੀ ਜਾਨ ਚਲੀ ਐ ਜਾਨੀ ਮੇਰੀ ਜਿਸਮ ਚੋਂ ਨਿਕਲਦੀ ਰੂਹ ਦਾ ਐਹਸਾਸ ਹਾਂ ਮੈਂ ਤੈਨੂੰ ਕਿੰਜ ਦੱਸਾਂ ਅੱਜ ਕਿੰਨਾ ਉਦਾਸ ਹਾਂ ਮੈਂ #Kaangra_saab