ਉਹ ਰੁੱਖੀ-ਸੁੱਕੀ ਤੇਰੇ ਹੱਥੋਂ ਮਾਂ, ਚੋਪੜੀ ਨਾਲੋਂ ਵੀ ਚੰਗੀ ਸੀ, ਭੁੱਖੇ ਕਦੇ ਨਾ ਮੈਨੂੰ ਸੌਣ ਦਿੱਤਾ, ਚਾਹੇ ਘਰ ‘ਚ ਅੱਤ ਦੀ ਤੰਗੀ ਸੀ, ਮੇਰਾ ਪਾਲਣ-ਪੋਸ਼ਣ ਕਰਦੀ ਦੇ ਤੇਰੇ, ਨਾ ਹੱਥ ਕਦੇ ਸੀ ਥੱਕਦੇ ਨੀ, ਜਿੱਥੇ ਜਾ ਕੇ ਮਿਲੇ ਧਰਵਾਸ ਮੈਨੂੰ, ਕੋਈ ਐਸੀ ਥਾਂ ਮਾਏ ਦੱਸ ਦੇ ਨੀ। ©anju bala@tabassum #motherlove #missyoumom #Love