ਤੈਨੂੰ ਮੇਰੀ ਯਾਦ ਤਾਂ ਜੱਰੂਰ ਆਈ ਹੌਵੇਗੀ, ਜੱਦ ਚੱੜਦਾ ਹੌਵੇਗਾ ਚੰਨ ਪੁਨਿਆ ਦੀ ਰਾਤ ਦਾ, ਤੇ ਚੰਨ ਦੀ ਚਾਨਣੀ ਤੇਰੀ ਅੱਖਾਂ ਚ ਸਮਾਈ ਹੌਵੇਗੀ, ਤੈਨੂੰ ਮੇਰੀ ਯਾਦ ਤਾਂ ਜਰੂਰ ਆਈ ਹੌਵੇਗੀ, ਰੰਗ ਬਦਲਿਆ ਜੱਦ ਕਦੇ ਵੀ ਮੌਸਮ ਨੇ, ਤੇ ਆਸਮਾਨ ਵਿਚ ਕੌਈ ਕਾਲੀ ਘਟਾ ਛਾਈ ਹੌਵੇਗੀ, ਤੈਨੂੰ ਮੇਰੀ ਯਾਦ ਤਾਂ ਜਰੂਰ ਆਈ ਹੌਵੇਗੀ, ਜੇ ਤੈਨੂੰ ਮੇਰੀ ਯਾਦ ਕਦੇ ਵੀ ਨਹੀ ਆਈ . ਤਾਂ ਇਹ ਤੇਰਾ ਪਿਆਰ ਨਹੀ ਬੇਵਫਾਈ ਹੌਵੇਗੀ, ਪਰ ਮੈਨੂੰ ਪਤਾ ਤੈਨੂੰ ਮੇਰੀ ਯਾਦ ਜਰੂਰ ਆਈ ਹੌਵੇਗੀ,,, ,,, ***ਤੇਰਾ ਦੀਪ ਸੰਧੂ***,,,