Nojoto: Largest Storytelling Platform

ਤੇਰੀ ਥਾਂ ਕੋਈ ਹੋਰ ਤਾਂ ਨਹੀਂ ਲੇ ਸਕਦਾ ਪਰ ਸ਼ਰਾਬ ਕਹਿੰਦੀ

ਤੇਰੀ ਥਾਂ ਕੋਈ ਹੋਰ ਤਾਂ 
ਨਹੀਂ ਲੇ ਸਕਦਾ
ਪਰ
ਸ਼ਰਾਬ ਕਹਿੰਦੀ 
ਤੂੰ 
ਜਦੋ ਵੀ ਮੈਂਨੂੰ ਯਾਦ ਕਰੇਗਾ 
ਮੈ ਤੈਨੂੰ ਤੇਰੇ ਕੋਲ ਈ ਮਿਲਾਗੀ
ਅਨਮੋਲ ਸਿੰਘ ✍️🙏

©the Royal king0786
  #stetus #line #story #ਜਜ਼ਬਾਤ